ਨੌਜਵਾਨਾਂ ਵਿਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਬਣ ਗਿਆ ਹੈ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਖੇਡਾਂ ਵੱਲ ਪ੍ਰੇਰੀਏ।ਦੂਸਰੀਆਂ ਰਾਸ਼ਟਰੀ ਪੇਂਡੂ ਖੇਡਾਂ ਦਸਮ ਪਾਤਸ਼ਾਹ ਦੀ ਪਵਿੱਤਰ ਭੂਮੀ 'ਤੇ ਕਰਾਉਣ ਦਾ ਮਕਸਦ ਚੰਗੇ ਖਿਡਾਰੀ ਪੈਦਾ ਕਰਨ ਲਈ ਸੈਂਟਰ ਤੇ ਸਟੇਡੀਅਮ ਬਣਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਜਥੇ: ਅਜੀਤ ਸਿੰਘ ਕੋਹਾੜ ਨੇ 24 ਰਾਜਾਂ ਤੋਂ ਆਏ 2100 ਖਿਡਾਰੀਆਂ, 400 ਅਧਿਕਾਰੀਆਂ ਨੂੰ ਖੇਡਾਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦੇ...
|
ਫ਼ਤਿਹਗੜ੍ਹ ਸਾਹਿਬ, ੨੭ ਦਸੰਬਰ (ਗੁਰਪ੍ਰੀਤ ਮਹਿਕ, ਝੰਜੀ, ਸ਼ੁਤਰਾਣਾ) : ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮਟੀ ਨੌਜਵਾਨਾਂ ਵਿਚ ਪਤਿਤਪੁਣ ਦ ਵਧ ਰਹ ਰੁਝਾਨ ਨੂੰ ਠੱਲ੍ਹ ਪਾ ਕੇ ਉਨ੍ਹਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਪੇ੍ਰਰਿਤ ਕਰਨ ਲਈ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਅਪਣੇ ਤੌਰ 'ਤੇ ਸਨਮਾਨਤ ਕਰੇਗੀ& ਇਹ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਨੇ ਅੱਜ ਇੱਥੇ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ...
|
: ਏਸ਼ਿਆਈ ਉਲੰਪਿਕ ਪ੍ਰੀਸ਼ਦ (ਓ.ਸੀ.ਏ.) ਨੇ ਉਲੰਪਿਕ ਕਮੇਟੀ ਤੋਂ ਪ੍ਰੇਰਿਤ ਹੋ ਕੇ ਏਸ਼ਿਆਈ ਖੇਡਾਂ ਵਿਚ ਔਰਤ ਮੁੱਕੇਬਾਜ਼ਾਂ ਨੂੰ ਵੀ ਸ਼ਾਮਲ ਕਰਨ ਦਾ ਫ਼ੈਸਲਾ ਲਿਆ, ਜਿਸ ਨਾਲ ਔਰਤ ਮੁੱਕੇਬਾਜ਼ ਵੀ ਇਸ ਸਾਲ ਨਵੰਬਰ ਵਿਚ ਚੀਨ ਦੇ ਗਵਾਂਝਗੂ ਵਿਚ ਹੋਣ ਵਾਲੇ ੧੬ਵੀਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈ ਸਕਣਗੀਆਂ& ਉਲੰਪਿਕ ਖੇਡਾਂ ਦੇ ਬਾਅਦ ਦੁਨੀਆਂ ਦੇ ਸੱਭ ਤੋਂ ਵੱਡੇ ਏਸ਼ਿਆਈ ਖੇਡਾਂ ਦਾ ਆਯੋਜਨ ੧੨ ਤੋਂ ੨੭ ਨਵੰਬਰ ਤਕ ਕੀਤਾ ਜਾਵੇਗਾ, ਜਿਸ ਵਿਚ ੪੨ ਵੱਖ ਵੱਖ ਖੇਡਾਂ ਦੀਆਂ ੪੭੬ ਮੁਕਾਬਲਿਆਂ ਵਿਚ ੧੪੦੦੦ ਐਥਲੀਟ ਹਿੱਸਾ ਲੈਣਗੇ&...
|
ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ੨੦੧੦ ਦੇ ਕਈ ਮੋਰਚਿਆਂ 'ਤੇ ਨਾਕਾਮ ਰਹਿਣ ਦੀ ਰਾਸ਼ਟਰਮੰਡਲ ਖੇਡ ਕਮਿਸ਼ਨ (ਕੋਕੋਮ) ਦੇ ਖ਼ਦਸ਼ਿਆਂ ਨੂੰ ਖ਼ਾਰਜ ਕਰਦਿਆਂ ਕਮਿਸ਼ਨ ਕਮੇਟੀ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਸਮਾਂ ਰਹਿੰਦਿਆਂ ਹੀ ਪੂਰੀਆਂ ਹੋ ਜਾਣਗੀਆਂ ਅਤੇ ਅਸੀਂ ਸਹੀ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ& ਪ੍ਰਬੰਧਕੀ ਕਮੇਟੀ ਦੇ ਉਪ ਪ੍ਰਧਾਨ ਰਣਧੀਰ ਸਿੰਘ ਨੇ ਦਸਿਆ ਕਿ ਖੇਡ ਮੰਤਰੀ ਐਮ.ਐਸ.ਗਿੱਲ ਖ਼ੁਦ ਕਹਿ ਚੁਕੇ ਹਨ ਕਿ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਸਹੀ ਢੰਗ ਨਾਲ ਚਲ ਰਹੀਆਂ ਹਨ& ਕੋਕੋਮ ਨੇ ਮੀਡੀਆ ਲਈ ਜਾਰੀ ਅਪਣੀ ਰੀਪੋਰਟ...
|
ਰਾਜਧਾਨੀ ਵਿਚ 8 ਮਹੀਨਿਆਂ ਮਗਰੋਂ ਹੋਣ ਜਾ ਰਹੀਆਂ 19ਵੀਂਆਂ ਰਾਸ਼ਟਰ ਮੰਡਲ ਖੇਡਾਂ ਦਾ ਮਸਕਟ ਸ਼ੇਰਾ ਗਣਤੰਤਰ ਦਿਹਾੜੇ ਦੀ ਝਾਂਕੀ ਦੌਰਾਨ ਜਿਉਂ ਹੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਮੰਚ ਸਾਹਮਣੇ ਪੁੱਜਾ ਤਾਂ ਉਸ ਨੇ ਸੱਭ ਤਾ ਮਨ ਮੋਹ ਲਿਆ ਅਤੇ ਆਗੂਆਂ ਵਿਚ ਬੈਠੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ ਨੇ ਵੀ ਖੁਸ਼ੀ ਅਤੇ ਉਤਸ਼ਾਹ ਨਾਲ ਤਾੜੀਆਂ ਬਜਾ ਕੇ ਇਸ ਦਾ ਸਵਾਗਤ ਕੀਤਨੌਜਵਾਨ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਰਾਸ਼ਟਰ ਮੰਡਲ ਖੇਡਾਂ ਨੂੰ ਧਿਆਨ ਵਿਚ ਰੱਖ ਕੇ ਇਹ ਝਾਂਕੀ ਤਿਆਰੀ...
|
ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਜਰਖੜ ਖੇਡਾਂ 2010 ਕੱਲ੍ਹ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਸਮਾਪਤ ਹੋਈਆਕੱਲ੍ਹ ਆਖਰੀ ਦਿਨ ਜਿਥੇ ਚਾਰ ਉੱਘੀਆਂ ਸਖਸ਼ੀਅਤਾਂ ਦਾ ਸਨਮਾਨ ਮੁੱਖ ਖਿੱਚ ਦਾ ਕੇਂਦਰ ਰਿਹਾ, ਉਥੇ ਵੱਖ-ਵੱਖ ਖੇਡਾਂ ਦੇ ਕਾਂਟੇਦਾਰ ਫਾਈਨਲ ਮੁਕਾਬਲੇ ਮੁੱਖ ਆਕਰਸ਼ਕ ਰਹਕੱਲ੍ਹ ਖੇਡਾਂ ਦੇ ਆਖਰੀ ਦਿਨ ਲੋਕ ਗਾਇਕ ਕੁਲਦੀਪ ਮਾਣਕ ਨੂੰ ਪੰਜਾਬ ਦਾ ਸੱਭਿਆਚਾਰਕ ਐਵਾਰਡ, ਹਾਕੀ ਸਟਾਰ ਬਲਜੀਤ ਸਿੰਘ ਨੂੰ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਅਵਾਰਡ, ਹਾਕੀ ਸਟਾਰ ਬਲਵਿੰਦਰ ਕੌਰ ਨੂੰ ਉਲੰਪੀਅਨ ਪ੍ਰਿਥੀਪਾਲ...
|
ਕਾਮਨਵੈਲਥ ਖੇਡਾਂ ਅਤੇ ਵਿਸ਼ਵ ਕੱਪ 'ਚ ਹਿੱਸਾ ਨਹੀਂ ਲੈ ਸਕਣਗੇਨਵੀਂ ਦਿੱਲੀ, ੧੮ ਜਨਵਰੀ: ਨੈਸ਼ਨਲ ਰਾਈਫ਼ਲਜ਼ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ.) ਇੰਡੀਆ ਨੇ ਬੀਜਿੰਗ ਉਲੰਪਿਕ ਖੇਡਾਂ ਵਿਚ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਦੇ ਖੇਡਣ ਉਪਰ ਦੋ ਸਾਲ ਦੀ ਪਾਬੰਦੀ ਲਗਾ ਦਿਤੀ ਹੈ& ਬਿੰਦਰਾ ਉਪਰ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਚੋਣ ਟ੍ਰਾਇਲਾਂ ਵਿਚ ਹਿੱਸਾ ਨਹੀਂ ਲਿਆ& ਪਾਬੰਦੀ ਲੱਗਣ ਕਾਰਨ ਅਭਿਨਵ ਬਿੰਦਰਾ ਹੁਣ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਸਕਣਗੇ& ਸੂਤਰਾਂ ਨੇ ਦਸਿਆ ਕਿ ਮੰਗਲਵਾਰ...
|
ਓਲੰਪਿਅਨ ਡੋਲਾ ਬਨਰਜੀ ਅਤੇ ਜਯੰਤ ਤਾਲੁਕਦਾਰ 29 ਜਨਵਰੀ ਤੋਂ 8 ਫਰਵਰੀ ਤੱਕ ਢਾਕਾ ਵਿਚ ਹੋਣ ਵਾਲੀਆਂ 11ਵੀਂ ਦੱਖਣੀ ਏਸ਼ਿਆਈ ਖੇਡਾਂ ਵਿਚ ਭਾਰਤ ਦੀ 10 ਮੈਂਬਰੀ ਤੀਰੰਦਾਜੀ ਟੀਮ ਦੀ ਅਗਵਾਈ ਕਰਨਗਪੁਰਸ਼ ਟੀਮ ਵਿਚ ਤਾਲੁਕਦਾਰ ਤੋਂ ਬਿਨਾਂ ਰਾਹੁਲ ਬਨਰਜੀ, ਮੰਗਲ ਸਿੰਘ ਚੰਪੀਆ ਅਤੇ ਤਰੁਣਦੀਪ ਰਾਏ ਜਦੋਂਕਿ ਮਹਿਲਾ ਟੀਮ ਵਿਚ ਰਿਮੀਲ ਬਿਰੂਲੇ, ਦੀਪਿਕਾ ਕੁਮਾਰੀ ਅਤੇ ਐਲ. ਬੋਮਬਾਲਿਆ ਦੇਵੀ ਨੂੰ ਸ਼ਾਮਲ ਕੀਤਾ ਗਿਆ ਹਭਾਰਤੀ ਤੀਰੰਦਾਜੀ ਸੰਘ ਨੇ ਇੱਕ ਬਿਆਨ ਵਿਚ ਕਿਹਾ ਕਿ ਕੋਚ ਰਵੀ ਸ਼ੰਕਰ ਅਤੇ ਪੂਰਣੀਮਾ ਮਹਤੋ ਦਲ ਨਾਲ...
|
ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ 24ਵੀਆਂ ਮਾਡਰਨ ਮਿੰਨੀ ਪੇਂਡੂ ਉਲੰਪਿਕ ਖੇਡਾਂ ਜੋ 22 ਤੋਂ 25 ਜਨਵਰੀ ਤੱਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹੋਣਗੀਆਂ। ਇਨ੍ਹਾਂ ਖੇਡਾਂ ਵਿਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੇ 3 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।ਕਲੱਬ ਦੇ ਪ੍ਰਬੰਧਕ ਤੇਜਪ੍ਰਕਾਸ਼ ਸਿੰਘ ਐਡਵੋਕੇਟ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਬਲਬੀਰ ਸਿੰਘ ਵਾਈਸ ਚੇਅਰਮੈਨ ਨੇ ਦੱਸਿਆ ਕਿ ਖੇਡਾਂ ਦਾ ਰਸਮੀ ਉਦਘਾਟਨ 23 ਜਨਵਰੀ ਨੂੰ ਹੋਵੇਗਾ ਜਦ ਕਿ 24 ਜਨਵਰੀ ਨੂੰ...
|
੨੯ ਜਨਵਰੀ (ਹਰਦੀਪ ਸਿੰਘ) : ਪ੍ਰਸਾਰ ਭਾਰਤੀ ਦੂਰਦਰਸ਼ਨ ਦੇ ਵੱਖ-ਵੱਖ ਕੇਂਦਰਾਂ ਰਾਹੀਂ ਨਵੇਂ ਲੇਖਕਾਂ ਅਤੇ ਖੇਤਰੀ ਬੋਲੀਆਂ ਦੇ ਪ੍ਰਚਾਰ, ਪ੍ਰਸਾਰ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਯਤਨਸ਼ੀਲ ਹੈ, ਇਸ ਲਈ ਡੀ.ਡੀ.ਭਾਰਤੀ ਅਤੇ ਡੀ.ਡੀ.ਇੰਡੀਆ ਰਾਹੀਂ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾ ਰਹੇ ਹਨ& ਇਹ ਪ੍ਰਗਟਾਵਾ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ. ਬਲਜੀਤ ਸਿੰਘ ਲਾਲੀ ਨੇ ਕੀਤਾ& ਉਨ੍ਹਾਂ ਆਖਿਆ ਕਿ ਦੂਰਦਰਸ਼ਨ ਦਾ ਨਿੱਜੀ ਚੈਨਲਾਂ ਨਾਲ ਕੋਈ ਮੁਕਾਬਲਾ ਨਹੀਂ ਹੈ, ਨਾ ਹੀ ਉਹ ਅਪਣੇ ਆਪ ਨੂੰ ਕਿਸੇ ਤਰ੍ਹਾਂ...
|