Recent news from 24dunia
Bookmark and Share
   

ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਜਬੂਤ ਕਰਨ ਦੇ ਲਈ ਰਾਸ਼ਟਰੀ ਸਵੈ ਸੇਵਕ ਸੰਘ ਨੇ ਅੱਜ ਭਾਜਪਾ ਨੂੰ ਕੁੱਝ ਨਸੀਹਤ ਕੁੱਝ ਸੁਝਾਅ ਅਤੇ ਕੁੱਝ ਨਿਰਦੇਸ਼ ਦਿੱਤਵਿਧਾਨ ਸਭਾ ਦੀਆਂ 2012 ਵਿੱਚ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਸਾਰੇ ਰਾਜਨੀਤਿਕ ਦਲ ਆਪਣੀ ਆਪਣੀ ਤਰ੍ਹਾਂ ਦੇ ਨਾਲ ਤਿਆਰੀ ਵਿੱਚ ਜੁੱਟੇ ਹੋਏ ਹਸਥਾਨਕ ਸਾਂਸਦ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲਜੀ ਟੰਡਨ ਦੇ ਨਿਵਾਸ ਸਥਾਨ ਉੱਤੇ ਹੋਈ ਇਸ ਬੈਠਕ ਵਿੱਚ ਸੰਘ ਵੱਲੋਂ ਉਸਦੇ ਰਾਸ਼ਟਰੀ ਅਹੁਦੇਦਾਰ ਨਰੇਂਦਰ ਕੁਲਕਰਨੀ ਨੇ ਹਿੱਸਾ ਲਿਬੈਠ...
Webdunia | 6 ਘੰਟੇ ਪੂਰਵ
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਿਧੀ ਅਤੇ ਨਿਆਂ ਮੰਤਰੀ ਡਾ. ਐੱਮ ਵੀਰੱਪਾ ਮੋਇਲੀ ਨੂੰ ਕੱਲ੍ਹ ਪ੍ਰਸਿੱਧ ਮੂਰਤੀ ਦੇਵੀ ਪੁਰਸਕਾਰ ਪ੍ਰਦਾਨ ਕਰੇਂਗਡਾ.ਮੋਇਲੀ ਨੂੰ ਇਹ ਪੁਰਸਕਾਰ ਉਹਨਾਂ ਦੇ ਕਵਿਤਾ ਸੰਗ੍ਰਹਿ ਸ਼੍ਰੀ ਰਾਮਾਇਣਮ ਮਹਾਂਵੇਸ਼ਣਮ ਦੇ ਲਈ ਦਿੱਤਾ ਜਾਵੇਗਕੰਨੜ ਵਿੱਚ ਹੁਣ ਤੱਕ ਇਹਨਾਂ ਦੇ ਚਾਰ ਨਾਵਲ, ਕਵਿਤਾ ਸੰਗ੍ਰਹਿ, ਨਾਟਕ ਅਤੇ ਨਿਬੰਧ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ...
Webdunia | 2 ਦਿਨ ਪੂਰਵ
ਬਹੁਜਨ ਸਮਾਜ ਪਾਰਟੀ (ਬਸਪਾ) ਦੇ 25 ਸਾਲ ਪੂਰੇ ਹੋਣ ਅਤੇ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ 76ਵੀਂ ਜਨਮ ਤਾਰੀਖ਼ ਮੌਕੇ ਬੀਤੀ 15 ਮਾਰਚ ਨੂੰ ਨੋਟਾਂ ਦੀ ਮਾਲਾ ਦੇ ਬਾਅਦ ਬਸਪਾ ਸਾਂਸਦਾਂ ਵਿਧਾਇਕਾਂ ਦੀ ਅੱਜ ਹੋਈ ਬੈਠਕ ਵਿੱਚ ਵੀ ਨੋਟਾਂ ਦੀ ਮਾਲਾ ਪਹਿਣਾਉਣ ਦੇ ਕਾਰਣ ਪਾਰਟੀ ਪ੍ਰਮੁੱਖ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਉੱਤੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਇਸਦੀ ਜਾਂਚ ਤੇਜ ਕਰ ਦਿੱਤੀ ਹਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਵਧੀਕ ਸੰਯੁਕਤ ਨਿਦੇਸ਼ਕ ਪੱਧਰ ...
Webdunia | 3 ਦਿਨ ਪੂਰਵ
ਜੰਮੂ ਕਸ਼ਮੀਰ ਡੈਮੋਕ੍ਰੇਟਿਕ ਫ੍ਰੀਡਮ ਪਾਰਟੀ (ਡੀਐੱਫ਼ਪੀ) ਦੇ ਪ੍ਰਮੁੱਖ ਸ਼ਬੀਰ ਅਹਿਮਦ ਸ਼ਾਹ ਦੀ ਰਿਹਾਈ ਦੀ ਮੰਗ ਕਰ ਰਹੇ 12 ਤੋਂ ਜਿਆਦਾ ਪ੍ਰਦਰਸ਼ਨਕਾਰੀਆਂ ਨੂੰ ਅੱਜ ਇੱਥੇ ਗ੍ਰਿਫ਼ਤਾਰ ਕਰ ਲਿਆ ਗਿਇਸ ਮੌਕੇ ਉੱਤੇ ਮੌਜੂਦ ਯੂਨੀਵਾਰਤਾ ਪੱਤਰਕਾਰ ਨੇ ਦੱਸਿਆ ਕਿ ਇੱਥੋਂ ਦੇ ਇਤਿਹਾਸਿਕ ਲਾਲ ਚੌਂਕ ਦੇ ਨੇੜੇ ਅਲਗਾਵਵਾਦੀ ਨੇਤਾ ਅਤੇ ਉਹਨਾਂ ਦੇ ਸਮਰੱਥਕ ਸਵੇਰੇ ਤੋਂ ਇਕੱਠੇ ਹੋਣਾ ਸ਼ੁਰੂ ਹੋ ਗਏ, ਅਤੇ ਬਾਅਦ ਵਿੱਚ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਨਾਅਰੇ ਲਗਾਉਂਦੇ ਹੋਏ ਵਿਰੋਧ ਮਾਰਚ ਕੱਢਿ...
Webdunia | 3 ਦਿਨ ਪੂਰਵ
ਮੰਤਰੀ ਪ੍ਰਣਬ ਮੁਖਰਜੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਲੈਣ ਬਾਰੇ ਲੋਕ ਸਭਾ ਵਿਚ ਉਠੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਵਿੱਤੀ ਹਾਲਾਤ ਇਸ ਦੀ ਇਜਾਜ਼ਤ ਨਹੀਂ ਦਿੰਦੇ ਲੋਕ ਸਭਾ ਵਿਚ ਆਮ ਬਜਟ ੨੦੧੦-੧੧ ਬਾਰੇ ਬਹਿਸ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ, ムムਮੈਂ ਵਿਰੋਧੀ ਧਿਰ ਵਲੋਂ ਕੀਤੀ ਮੰਗ ਨੂੰ ਸਮਝਦਾ ਹਾਂ ਪਰ ਮੈਨੂੰ ਮੁਆਫ਼ ਕਰ ਦਿਉ ਕਿਉੁਂਕਿ ਵਿੱਤੀ ਹਾਲਾਤ ਵਾਧਾ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿੰਦੇ ਮੈਂ ਇਹ ਵਾਧਾ ਵਾਪਸ ਲੈਣ ਤੋਂ ਅਸਮਰਥ ਹਾਂ'' ਇਸ ਤੋਂ ਗੁੱ...
Rozana Spokesman | 3 ਦਿਨ ਪੂਰਵ
ਭਾਰਦਵਾਜ) : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਤੀਸਰੇ ਦਿਨ ਅੱਜ ਦੀ ਬੈਠਕ 'ਚ ਪ੍ਰਸ਼ਨ ਕਾਲ ਮਗਰੋਂ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਸ਼ੁਰੂ ਹੋ ਗਈ ਜੋ ੩ ਦਿਨ ਤਕ ਚੱਲੇਗੀ ਅਤੇ ਦੋਹਾਂ ਧਿਰਾਂ ਵਲੋਂ ਕੀਤੀ ਜਾਣ ਵਾਲੀ ਬਹਿਸ ਦਾ ਜਵਾਬ ਪਰਸੋਂ ਬੁੱਧਵਾਰ, ਪਹਿਲੀ ਵਾਰ, ਮੁੱਖ ਮੰਤਰੀ ਦੀ ਥਾਂ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਚਾਰ ਦਿਨ ਪਹਿਲਾਂ ੪ ਮਾਰਚ ਨੂੰ ਸਦਨ 'ਚ ਦਿਤੇ ਰਾਜਪਾਲ ਦੇ ਭਾਸ਼ਨ 'ਤੇ ਧਨਵਾਦ ਦਾ ਮਤਾ ਪੇਸ਼ ਕਰਦਿਆਂ ਅਰਥਾਤ ਬਹਿਸ ...
Rozana Spokesman | 3 ਦਿਨ ਪੂਰਵ
੍ਹ੍ਹਨਵੀਂ ਦਿੱਲੀ, ੯ ਮਾਰਚ: ਰਾਜ ਸਭਾ ਵਿਚ ਅੱਜ ਮਹਿਲਾ ਰਾਖਵਾਂਕਰਨ ਬਿਲ ਨੂੰ ਵੱਡੇ ਫ਼ਰਕ ਨਾਲ ਪਾਸ ਕਰ ਦਿਤਾ ਗਿਆ ਬਿਲ ਦੇ ਹੱਕ ਵਿਚ ੧੮੬ ਅਤੇ ਵਿਰੋਧ ਵਿਚ ਸਿਰਫ਼ ਇਕ ਵੋਟ ਪਈ ਲੋਕ ਸਭਾ ਵਿਚ ਬਿਲ ਪਾਸ ਕਰਵਾਉਣ ਲਈ ਪਹਿਲਾ ਯਤਨ ਕਰਨ ਦੇ ੧੪ ਸਾਲ ਲੰਘਣ ਮਗਰੋਂ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ ੩੩ ਫ਼ੀ ਸਦੀ ਰਾਖਵਾਂਕਰਨ ਮਿਲਣ ਦਾ ਰਾਹ ਪਧਰਾ ਹੋ ਗਿਆ ਸਦਨ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਬਿਲ ਦੇ ਪਾਸ ਹੋਣ ਦਾ ਐਲਾਨ ਕੀਤਾ ੨੪੫ ਮੈਂਬਰਾਂ ਵਾਲੀ ਰਾਜ ਸਭਾ ਵਿਚ ਇਸ ਸਮੇਂ ੨੩੩ ਮੈਂਬਰ ਹਨ ਅਤੇ ਬ...
Rozana Spokesman | 3 ਦਿਨ ਪੂਰਵ
(ਜਗਤਾਰ ਸਿੰਘ ਭੁੱਲਰ): ਹਰ ਸਾਲ ੨੦ ਹਜ਼ਾਰ ਪੰਜਾਬੀ ਨੌਜਵਾਨ ਗ਼ੈਰ ਕਾਨੂੰਨੀ ਤਰੀਕੇ ਨਾਲ ਯੂਰਪੀ ਦੇਸ਼ਾਂ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੇ ਨਸ਼ਿਆਂ ਅਤੇ ਜੁਰਮ ਬਾਰੇ ਵਿਭਾਗ ਦੀ ਇਕ ਰੀਪੋਰਟ ਵਿਚ ਕੀਤਾ ਗਿਆ ਰੀਪੋਰਟ ਵਿਚ ਕਿਹਾ ਗਿਆ ਕਿ ਜ਼ਿਆਦਾਤਰ ਗ਼ੈਰ ਕਾਨੂੰਨੀ ਪ੍ਰਵਾਸੀ ਬਰਤਾਨੀਆ ਨੂੰ ਤਰਜੀਹ ਦਿੰਦੇ ਹਨ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਵਿਦੇਸ਼ਾਂ ਵਿਚ ਸੁਨਹਿਰੇ ਭਵਿੱਖ ਦੇ ਸੁਪਨੇ ਸੰਜੋਈ ਇਹ ਨੌਜਵਾਨ ਫੜੇ ਜਾਣ 'ਤੇ ਜੇਲਾਂ ਵਿਚ ਅਪਣੀ ਜ਼ਿੰਦਗੀ ਗੁਜ਼ਾਰਦੇ ਹਨ ਸੰਯੁਕ...
Rozana Spokesman | 3 ਦਿਨ ਪੂਰਵ
(ਜੀ.ਸੀ.ਭਾਰਦਵਾਜ): ਪਿਛਲੇ ਸਾਲ ੧੦ ਦਸੰਬਰ ਨੂੰ ਵਿਰੋਧੀ ਧਿਰ ਦੀ ਆਗੂ ਵਿਰੁਧ ਸਪੀਕਰ ਦੇ ਅਹੁਦੇ ਦੀ ਤੌਹੀਨ ਕਰਨ ਦੇ ਮਾਮਲੇ ਨੂੰ ਮਰਿਆਦਾ ਕਮੇਟੀ ਵਲੋਂ ਵਿਚਾਰਨ ਉਪਰੰਤ ਜਿਹੜੀ ੨੧ ਸਫ਼ਿਆਂ ਦੀ ਰੀਪੋਰਟ ਵਿਚ ਬੀਬੀ ਭੱਠਲ ਨੂੰ ੭ ਦਿਨਾਂ ਲਈ ਸਦਨ ਤੋਂ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ, ਉਸ ਦੇ ਉਲਟ ਅੱਜ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੇ ਫ਼ਰਾਖ਼ ਦਿਲੀ ਵਿਖਾਉਂਦੇ ਹੋਏ ਸਰਬ ਸੰਮਤੀ ਨਾਲ ਜ਼ਬਾਨੀ ਮਤਾ ਪਾਸ ਕਰ ਕੇ ਦੋਸ਼ੀ ਨੂੰ ਮੁਆਫ਼ ਕਰ ਦਿਤਾ ਬਜਟ ਸੈਸ਼ਨ ਦੇ ੬ਵੇਂ ਦਿਨ ਪ੍ਰਸ਼ਨ ਕਾਲ ਉਪਰੰਤ ਸਿਫ਼ਰ ਕਾਲ ...
Rozana Spokesman | 3 ਦਿਨ ਪੂਰਵ
ਮੁੱਖ ਮੰਤਰੀ ਮਾਇਆਵਤੀ ਨੂੰ ਕੱਲ੍ਹ ਲਖਨਊ ਰੈਲੀ ਵਿੱਚ ਨੋਟਾਂ ਦੀ ਮਾਲਾ ਪਹਿਨਾਏ ਜਾਣ ਨੂੰ ਲੈਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਨੇ ਅੱਜ ਲੋਕ ਸਭਾ ਵਿੱਚ ਭਾਰੀ ਹੰਗਾਮਾ ਕੀਤਾ, ਜਿਸਦੇ ਕਾਰਣ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਪ੍ਰਸ਼ਨਕਾਲ ਸਮਾਪਤ ਹੁੰਦਿਆਂ ਹੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਮੈਂਬਰ ਆਪਣੇ ਸਥਾਨਾਂ ਉੱਤੇ ਖੜ੍ਹੇ ਹੋਕੇ ਜੋਰ ਜੋਰ ਨਾਲ ਬੋਲਣ ਲੱਗਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਅਤੇ ਕਾਂਗਰਸ ਦੇ ਜਗਦੰਬਿਕਾ ਪਾਲ ਤੇ ਪੀਐੱਲ ਪੂਨੀਆ ਸਮੇਤ ਅਨੇਕ ਮੈਂਬਰ...
Webdunia | 4 ਦਿਨ ਪੂਰਵ
ਚੰਡੀਗੜ੍ਹ ਵਿਖੇ ਹੋਏ ਤਿੰਨ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਵਿਚ ਪਾਕਿਸਤਾਨ ਤੋਂ ਪੁੱਜੀ ਡੈਲੀਗੇਟ ਕੰਦੀਲ ਸਦੀਕ ਨੇ ਜਦੋਂ ਚੰਡੀਗੜ੍ਹ ਨੂੰ ਰੂਹ ਭਰ ਕੇ ਤੱਕਿਆ ਤਾਂ ਉਸ ਦੇ ਦਿਲੋਂ ਇਹੀ ਹੂਕ ਉਠੀ, 'ਆਹ ਚੰਡੀਗੜ੍ਹ! ਤੇਰਾ ਜਵਾਬ ਨਹੀਂ, ਪਰ ਕਦੇ ਸਾਡਾ ਇਸਲਾਮਾਬਾਦ ਵੀ ਐਸਾ ਹੀ ਹੁੰਦਾ ਸੀ, ਪਤਾ ਨਹੀਂ ਕਿਸ ਚੰਦਰੀ ਨਜ਼ਰ ਕਾਰਨ ਅੱਜ ਉਥੇ ਚੱਪੇ-ਚੱਪੇ 'ਤੇ ਬੰਦੂਕਾਂ ਤਣ ਗਈਆਪਾਕਿਸਤਾਨ ਦੀ ਨਵੀਂ ਪੀੜ੍ਹੀ ਦੀ ਤਰਜਮਾਨੀ ਕਰਦੀ ਬਲਾ ਦੀ ਖੂਬਸੂਰਤ ਇਸ ਆਲ੍ਹਾ ਪੱਤਰਕਾਰ ਨੂੰ ਜਦੋਂ ਪੁੱਛਿਆ ਗਿਆ ਕਿ ਭਾਰਤ-ਪਾਕਿ ਅੰਦਰ...
Webdunia | 4 ਦਿਨ ਪੂਰਵ
ਪ੍ਰਮਾਣੂ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜਾ ਮੁਹੱਈਆ ਕਰਵਾਉਣ ਵਾਲੇ ਇੱਕ ਬਿਲ ਦੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਉੱਤੇ ਵਿਰੋਧੀ ਧਿਰ ਇੱਕ ਵਾਰ ਫਿਰ ਸੰਸਦ ਦੇ ਬਜ਼ਟ ਸ਼ੈਸਨ ਦੌਰਾਨ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੂੰ ਘੇਰ ਸਕਦੀ ਹਪ੍ਰਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਅਤੇ ਵਾਮ ਦਲਾਂ ਨੇ ਪਹਿਲਾਂ ਹੀ ਇਸ ਬਿਲ ਦਾ ਸੰਸਦ ਵਿੱਚ ਵਿਰੋਧ ਕਰਨ ਦੇ ਸੰਕੇਤ ਦਿੱਤੇ ਹਭਾਰਤ ਅਮਰੀਕਾ ਗੈਰ-ਸੈਨਿਕ ਪ੍ਰਮਾਣੂ ਕਰਾਰ ਨੂੰ ਲਾਗੂ ਕਰਨ ਦੇ ਲਿਹਾਜ ਨਾਲ ਇਹ ਬਿਲ ਬੇਹੱਦ ਮਹੱਤਵਪੂ...
Webdunia | 6 ਦਿਨ ਪੂਰਵ
Keep updated by subscribing our RSS feeds.
 
 
English
 
 
ਪ੍ਰਮੁੱਖ ਸ਼ਹਿਰ
 
 
 
 
ਪਿਆਰ ਵਿੱਚ ਜਲਦਬਾਜੀ ਚੰਗੀ ਨਹੀਂ
 
ਪੇਨ ਜੈਪਰ ਨਾਲ ਮਾਈਗ੍ਰੇਨ ਤੋਂ ਛੁਟਕਾਰਾ
 
ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਕੌਫ਼ੀ
 
 
ਅਕਸ਼ੈ ਦਾ ਕ੍ਰਿਕੇਟ ਪ੍ਰੇਮ
 
ਹੁਣ ਅਪ੍ਰੈਲ 'ਚ ਰਿਲੀਜ਼ ਹੋਵੇਗੀ 'ਪ੍ਰਿੰਸ'
 
ਮਾਰਟਿਨ ਆਈਪੀਐਲ ਲਈ ਭਾਰਤ ਰਵਾਨਾ
 
ਜਾਂਚ ਸੰਮਤੀ ਦੀ ਸੁਣਵਾਈ ਵਿੱਚ ਨਹੀਂ ਪਹੁੰਚੇ ਵਸੀਮ
 
ਵਕਾਰ ਨੂੰ ਕੋਚ ਬਨਾਉਣਾ ਚਾਹੁੰਦਾ ਹੈ ਪਾਕਿ
 
ਪਿੱਛਲੇ ਸੰਦਰਭ
ਮਾਰਚ 2010
ਸੋਮ.ਮੰਗਲ.ਬੁਧ.ਵੀਰ.ਸ਼ੁਕਰ.ਸ਼ਨੀ.ਐਤ.
22232425262728
01020304050607
08091011121314
15161718192021
22232425262728
29303101020304