ਮੁੰਬਈ, 5 ਨਵੰਬਰ: ਅੰਨਾ ਹਜ਼ਾਰੇ ਅਪਣੀ ਟੀਮ ਦੇ ਮੈਂਬਰਾਂ ਅਰਵਿੰਦ ਕੇਜਰੀਵਾਲ, ਕਿਰਨ ਬੇਦੀ, ਪ੍ਰਸ਼ਾਂਤ ਭੂਸ਼ਨ ਅਤੇ ਮਨੀਸ਼ ਸਿਸੋਦੀਆ ਤੋਂ ਤੰਗ ਆ ਚੁੱਕੇ ਹਨ। ਇਹ ਪ੍ਰਗਟਾਵਾ ਅੰਨਾ ਹਜ਼ਾਰੇ ਦਾ ਬਲਾਗ ਲਿਖਣ ਵਾਲੇ ਰਾਜੂ ਪਾਰੁਲੇਕਰ ਨੇ ਕੀਤਾ ਹੈ। ਪਾਰੁਲੇਕਰ ਨੇ ਹਜ਼ਾਰੇ ਦੇ ਬਲਾਗ ਉਪਰ ਇਕ ਹੱਥ ਲਿਖਤ ਚਿੱਠੀ ਪਾਈ ਜੋ ਉਸ ਮੁਤਾਬਕ ਸਮਾਜ ਸੇਵੀ ਨੇ ਲਿਖੀ। ਚਿੱਠੀ ਵਿਚ ਕਿਹਾ ਗਿਆ ਹੈ, ‘‘ਮੈਂ (ਹਜ਼ਾਰੇ) ਛੇਤੀ ਹੀ ਅਪਣੀ ਕੋਰ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਬਣਾਉਣਾ ਚਾਹੁੰਦਾ ਹਾਂ।’’ ਉਧਰ ਅੰਨਾ ਹਜ਼ਾਰੇ ਨੇ ਅਪਣੇ...
|
ਅਰਿਮ ਐਲਾਨ ਕਰਢਿਆਂ ਪਾਰਦੀ ਢੇ ਬਸ਼ੁਰਗ ਅਤੇ ਦਕਸਾਲੀ ਆਗੂ ਮਥੇਢਾਰ ਕਿਰਪਾਲ ਸਿੰਘ ਖੀਰਨੀਆਂ ਨੂੰ ਪਾਰਦੀ ਢੀ ਰਾਮਸੀ ਮਾਮਲਿਆਂ ਬਾਰੇ ਕਮੇਦੀ (ਪੀਏਸੀ) ਢਾ ਮੈਂਬਰ ਬਣਾਉਣ ਢਾ ਫ਼ੈਸਲਾ ਕੀਤਾ ਰੈ.ਇਸ ਬਾਰੇ ਮਾਣਕਾਰੀ ਢਿੰਢਿਆਂ ਪਾਰਦੀ ਢੇ ਸਕੱਤਰ ਤੇ ਬੁਲਾਰੇ ਭਾ. ਢਲਮੀਤ ਸਿੰਘ ਚੀਮਾ ਨੇ ਢੱਸਿਆ ਕਿ ਸਮਰਾਲਾ ਰਲਕੇ ਨਾਲ ਸਬੰਧਤ ਮਥੇਢਾਰ ਕਿਰਪਾਲ ਸਿੰਘ ਖੀਰਨੀਆਂ ਬਰੁਤ ਲੰਮੇ ਸਮੇਂ ਤੋਂ ਪਾਰਦੀ ਢੀ ਸੇਵਾ ਕਰਢੇ ਆ ਰਰੇ ਰਨ ਅਤੇ ਸ਼੍ਰੋਮਣੀ ਗੁਰਢੁਆਰਾ ਪ੍ਰਬੰਧਕ ਕਮੇਦੀ ਢੇ ਲੰਮੇ ਸਮੇਂ ਤੋਂ ਮੈਂਬਰ ਚਲੇ ਆ ਰਰੇ ਰਨ....
|
ਬਰਨਾਲਾ, 29 ਜਨਵਰੀ (ਬਘੇਲ ਸਿੰਘ): ਪਿਛਲੇ ਦਿਨੀ ਹਲਕਾ ਬਰਨਾਲਾ ਦੇ ਪਿੰਡ ਝਲੂਰ ਦੇ ਸਾਬਕਾ ਸਰਪੰਚ ਸ੍ਰ ਬਲਵੰਤ ਸਿੰਘ ਬਿੱਲੂ ਦੀ ਪ੍ਰੇਰਨਾ ਸਦਕਾ ਪਿੰਡ ਦੇ ਸੈਂਸੀ ਭਾਈਚਾਰੇ ਅਤੇ ਮਜ਼ਵੀ ਸਿੱਖ ਭਾਈਚਾਰੇ ਦੇ ਕੋਈ 50 ਪਰਵਾਰਾਂ ਨੇ ਸਮੁੱਚੇ ਰੂੁਪ ਵਿਚ ਕਾਗਰਸ ਪਾਰਟੀ ਦੇ ਉਮੀਦਵਾਰ ਸ੍ਰ ਕੇਵਲ ਸਿੰਘ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਤੇ ਭਰੋਸਾ ਦਵਾਇਆ ਕਿ ਉਹ ਅਪਣੇ ਪਰਵਾਰਾਂ ਦੀ ਇਕ-ਇਕ ਵੋਟ ਸ੍ਰ. ਕੇਵਲ ਸਿੰਘ ਢਿੱਲੋਂ ਨੂੰ ਪਾਉਣਾ ਯਕੀਨੀ ਬਣਾਉਣਗੇ। ਇਸ ਮੌਕੇ ਦੋਨੋਂ ਭਾਈਚਾਰੇ ਦੇ ਇੱਕਠ ਨੂੰ...
|
ਲਾਲੜੂ, 1 ਮਈ (ਪ੍ਰਿਤਪਾਲ ਬਾਛਲ) : ਨੇੜਲੇ ਪਿੰਡ ਬਸੋਲੀ ਵਿਖੇ ਕਲ ਦਵਾਈਆਂ ਬਣਾਉਣ ਵਾਲੀ ਫ਼ੈਕਟਰੀ ਦਸਮੇਸ਼ ਮੈਡੀਕੇਅਰ ਵਿਚ ਵਾਪਰੇ ਹਾਦਸੇ ਵਿਚ ਮਾਰੇ ਗਏ ਚਾਰੇ ਮਜ਼ਦੂਰਾਂ ਦੀ ਅੱਜ ਸ਼ਨਾਖ਼ਤ ਹੋ ਗਈ ਹੈ। ਪੁਲਿਸ ਨੇ ਪੋਸਟ-ਮਾਰਟਮ ਕਰਵਾਉਣ ਉਪਰੰਤ ਚਾਰੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਹਨ। ਹੰਡੇਸਰਾ ਥਾਣੇ ਦੇ ਐਸ.ਐਚ.ਓ. ਸ. ਸ਼ਿੰਦਰਪਾਲ ਸਿੰਘ ਭੁੱਲਰ ਨੇ ਦਸਿਆ ਹੈ ਕਿ ਮਾਰੇ ਗਏ ਮਜ਼ਦੂਰਾਂ ਦੀ ਪਛਾਣ ਨਿਰੰਕਾਰ ਸਿੰਘ (40) ਪੁੱਤਰ ਰਾਮ ਕਿਸ਼ਨ ਮੂਲ ਵਾਸੀ ਯੂ.ਪੀ, ਬਤਰਾਖਨ (20) ਪੁੱਤਰ ਜਗਮੋਹਨ ਵਾਸੀ ਲਖਮੀਪੁਰ...
|
ਅੰਨਾ ਹਜ਼ਾਰੇ ਦੇ ਅੰਦੋਲਨ ਦੌਰਾਨ ਦਾਨ ਦੇ ਰੂਪ ਵਿਚ ਮਿਲੀ ਰਕਮ ਅਰਵਿੰਦ ਕੇਜਰੀਵਾਲ ਵਲੋਂ ਵਰਤਣ ਬਾਰੇ ਅਗਨੀਵੇਸ਼ ਦੇ ਦੋਸ਼ਾਂ ਦਾ ਅੱਜ ਹਜ਼ਾਰੇ ਧਿਰ ਨੇ ਖੰਡਨ ਕੀਤਾ ਹੈ। ਹਜ਼ਾਰੇ ਦੇ ਸਾਥੀਆਂ ਨੇ ਕਿਹਾ ਕਿ ਅੰਦੋਲਨ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਵਰਤੀ ਗਈ ਅਤੇ ਅਗਨੀਵੇਸ਼ ਟੀਮ ਨਾਲ ਨਾਰਾਜ਼ਗੀ ਕਾਰਨ ਅਜਿਹੇ ਦੋਸ਼ ਲਾ ਰਹੇ ਹਨ। ਹਜ਼ਾਰੇ ਧਿਰ ਨੇ ਕਿਹਾ ਕਿ ਜਨ ਲੋਕਪਾਲ ਬਿਲ ਅੰਦੋਲਨ ਲਈ ਬਤੌਰ ਸਕੱਤਰੇਤ ਕੰਮ ਕਰ ਰਹੀ ਜਥੇਬੰਦੀ ‘ਪਬਲਿਕ ਕਾਜ ਰਿਸਰਚ ਫ਼ਾਉਂਡੇਸ਼ਨ’ (ਪੀ.ਸੀ.ਆਰ.ਐਫ਼.) ਵਲੋਂ ਆਮਦਨ ਅਤੇ ਖ਼ਰਚ ਦਾ ਵੇਰਵਾ ਇਸੇ...
|
ਸ਼੍ਰੋਮਣੀ ਅਕਾਲੀ ਢਲ ਢੇ ਪ੍ਰਧਾਨ ਅਤੇ ਪੰਮਾਬ ਢੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਢਲ ਨੇ ਪਾਰਦੀ ਢੇ ਮੀਤ ਪ੍ਰਧਾਨ ਚਰੰਮੀ ਲਾਲ ਗਰਗ ਨੂੰ ਪਾਰਦੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਦੀ ਢੀ ਮੁੱਫਲੀ ਮੈਂਬਰਸ਼ਿਪ ਤੋਂ ਖਾਰਮ ਕਰਨ ਢਾ ਫੈਸਲਾ ਕੀਤਾ ਰੈ. ਇਸ ਬਾਰੇ ਮਾਣਕਾਰੀ ਅੱਮ ਪਾਰਦੀ ਢੇ ਮੁੱਖ ਢਫਤਰ ਤੋਂ ਮਾਰੀ ਇੱਕ ਬਿਆਨ ਵਿੱਚ ਪਾਰਦੀ ਢੇ ਸਕੱਤਰ ਤੇ ਬੁਲਾਰੇ ਭਾ. ਢਲਮੀਤ ਸਿੰਘ ਚੀਮਾ ਵੱਲੋਂ ਢਿੱਤੀ ਗਈ.ਉਨਾਂ ਢੱਸਿਆ ਕਿ ਇਰ ਫ਼ੈਸਲਾ ਸ੍ਰੀ ਗਰਗ ਵੱਲੋਂ ਪਾਰਦੀ ਵਿਰੋਧੀ ਕੀਤੀਆਂ ਮਾ ਰਰੀਆਂ ਗਤੀਵਿਧੀਆਂ ਢੇ ਮੱਢੇਨਸ਼ਰ...
|
ਪਾਕਿਸਤਾਨ ਦੀ ਤਹਿਰੀਕ ਏ ਇਨਸਾਫ਼ ਪਾਰਟੀ ਵਲੋਂ ਕਸ਼ਮੀਰ ਮੁੱਦੇ ਬਾਰੇ ਗਠਤ ਟੀਮ ਦੇ ਮੁਖੀ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦਾ ਕਹਿਣਾ ਹੈ ਕਿ ਇਸ ਮਸਲੇ ਦਾ ਸਰਬ ਪ੍ਰਵਾਨਤ ਹੱਲ ਨਹੀਂ ਕਢਿਆ ਜਾ ਸਕਦਾ। ਭਾਰਤ-ਪਾਕਿ ਰਿਸ਼ਤਿਆਂ ਬਾਰੇ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਹੱਲ ਸੰਭਵ ਨਹੀਂ ਜੋ ਕਸ਼ਮੀਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ 100 ਫ਼ੀ ਸਦੀ ਪਰਵਾਨ ਹੋਵੇ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ੍ਰਪ੍ਰਵੇਜ਼ ਮੁਸ਼ੱਰਫ਼ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ...
|
ਦਾ ਖ਼ਾਤਮਾ ਨਹੀਂ ਹੁੰਦਾ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਜੇਲ ਜਾਣਾ ਪਵੇਗਾ। ਉਨਾਂ ਨੂੰ ਸਰਕਾਰ ਦੀਆਂ ਡਾਂਗਾ ਵੀ ਖਾਣੀਆਂ ਪੈਣਗੀਆਂ ਅਤੇ ਹਰ ਤਰਾਂ ਦੀ ਕੁਰਬਾਨੀ ਦੇਣੀ ਪਵੇਗੀ।ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ੍ਰੀ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਸਮਰਥਨ ਦੇਣ ਤੋਂ ਪਹਿਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਦੀ ਇਹ ਆਜ਼ਾਦੀ ਦੀ ਦੂਸਰੀ ਲੜਾਈ ਹੈ ਅਤੇ ਪੀਪੀਪੀ ਉਨਾਂ ਦੀ ਇਸ ਭਾਵਨਾ ਅਤੇ ਕੁਰਬਾਨੀ ਜ਼ਜਬੇ ਨੂੰ ਸਲਾਮ...
|
ਪਟਿਆਲਾ, 19 ਫ਼ਰਵਰੀ (ਸੁਖਦੀਪ ਸਿੰਘ ਮਾਨ) : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਜਲੰਧਰ ਖੇਤਰ ਦੀਆਂ 20 ਇਲੈਕਟਰੋਪਲੇਟਿੰਗ ਉਦਯੋਗਾਂ ਉਤੇ ਛਾਪੇ ਮਾਰੇ ਅਤੇ ਸਾਰੇ ਹੀ ਉਦਯੋਗ ਜਲ ਪ੍ਰਦੂਸ਼ਣ ਐਕਟ ਦੀ ਪਾਲਣਾ ਕਰਦੇ ਹੋਏ ਪਾਏ ਗਏ। ਬੋਰਡ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਨੇ ਦਸਿਆ ਕਿ ਪੰਜਾਬ ਦੇ ਵੱਖ-ਵੱਖ ਖੇਤਰੀ ਦਫ਼ਤਰਾਂ ਤੋਂ ਬੁਲਾਏ ਵਾਤਾਵਰਣ ਇੰਜੀਨੀਅਰਾਂ ਤੇ ਆਧਾਰਤ ਟੀਮਾਂ ਨੇ ਇਨ੍ਹਾਂ 20 ਇਲੈਕਟਰੋਪਲੇਟਿੰਗ ਉਦਯੋਗਾਂ ’ਤੇ ਛਾਪੇ ਮਾਰੇ। ਇਨ੍ਹਾਂ ਟੀਮਾਂ ਦੇ ਮੁਖੀਆਂ ਨੂੰ ਹਦਾਇਤਾਂ ਸਨ ਕਿ ਉਹ ਇਨ੍ਹਾਂ...
|
ਨੇੜਲੇ ਪਿੰਭ ਬਸੋਲੀ ਵਿਖੇ ਕੱਲ ਢਵਾਈਆਂ ਬਣਾਉਣ ਵਾਲੀ ਫੈਕਦਰੀ ਢਸ਼ਮੇਸ ਮੈਭੀਕੇਅਰ ਵਿਚ ਵਾਪਰੇ ਰਾਢਸੇ ਵਿਚ ਮਾਰੇ ਗਏ ਚਾਰੇ ਮਮਢੂਰਾਂ ਢੀ ਅੱਮ ਸਨਾਖ਼ਤ ਰੋ ਗਈ ਰੈ, ਪੁਲਿਸ ਨੇ ਪੋਸਦਮਾਰਦਮ ਕਰਵਾਉਣ ਉਪਰੰਤ ਚਾਰੇ ਲਾਸ਼ਾ ਵਾਰਿਸਾ ਢੇ ਰਵਾਲੇ ਕਰ ਢਿੱਤੀਆਂ ਰਨ. ਇਸ ਸਬੰਧੀ ਮਾਣਕਾਰੀ ਢਿੰਢਿਆਂ ਐਸ.ਐਚ.. ਥਾਣਾ ਰੰਭੇਸਰਾ ਸ੍ਰੀ ਸਿੰਢਰਪਾਲ ਸਿੰਘ ਭੁੱਲਰ ਨੇ ਢੱਸਿਆ ਰੈ ਕਿ ਮਾਰੇ ਗਏ ਮਮਢੂਰਾਂ ਢੀ ਪਰਿਚਾਣ ਨਿਰੰਕਾਰ ਸਿੰਘ (੪੦ਸਾਲ) ਪੁੱਤਰ ਰਾਮ ਕਿਸ਼ਨ ਮੂਲ ਵਾਸੀ ਯੂ.ਪੀ, ਬਤਰਾਖਨ (੨੦ਸਾਲ) ਪੁੱਤਰ ਮਗਮੋਰਨ ਵਾਸੀ...
|