ਦਿੱਲੀ ਦੇ ਇਤਿਹਾਸਕ ਗੁਰਦਵਾਰਾ ਮਾਤਾ ਸੁੰਦਰੀ ਜੀ ਤੋਂ ਤਿੰਨ ਦਹਾਕੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਚੋਰੀ ਹੋਏ ਸ਼ਸਤਰਾਂ ਦਾ ਦਿਲ ਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਦਕਿਸਮਤੀ ਇਹ ਕਿ ਕੌਮ ਦਾ ਇਤਿਹਾਸਕ ਸਰਮਾਇਆ ਹੁਣ ਤਕ ਨਹੀਂ ਲੱਭ ਸਕਿਆ। 4 ਮਈ,1981 ਨੂੰ ਚੋਰੀ ਹੋਏ ਸ਼ਸਤਰਾਂ ਬਾਰੇ ਕਿਹਾ ਜਾਂਦਾ ਹੈ ਕਿ ਨਾਂਦੇੜ ਤੋਂ ਦਿੱਲੀ ਪਰਤਣ ਸਮੇਂ ਮਾਤਾ ਸਾਹਿਬ ਕੌਰ ਇਨ੍ਹਾਂ ਸ਼ਸਤਰਾਂ ਨੂੰ ਅਪਣੇ ਨਾਲ ਲਿਆਏ ਸਨ। ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੁੜੇ ਹੋਏ ਇਸ ਮਾਮਲੇ ਸਬੰਧੀ 18 ਦਸੰਬਰ, 2008...
|
ਅਭਿਨੇਤਰੀ ਕੈਦਰੀਨਾ ਕੈਫ਼ ਨਾਲ ਇਕ ਵਾਰ ਫ਼ਿਰ ਮਾਰਕੁੱਦ ਕਰਨ ਢੇ ਢੋਸ਼ 'ਚ ਅਭਿਨੇਤਾ ਸਲਮਾਨ ਖ਼ਾਨ ਸੁਰਖੀਆਂ ਵਿਚ ਆ ਗਏ ਰਨ. ਸਲਮਾਨ ਨੇ ਕੈਦਰੀਨਾ ਨਾਲ ਇਰ ਮਾਰਕੁੱਦ ਫ਼ਿਲਮ ਸਿਦੀ ਵਿਚ ムਏਕ ਥਾ ਦਾਈਗਰ' ਢੀ ਸ਼ੂਦਿੰਗ ਢੌਂਰਾਨ ਕੀਤੀ ਸੀ. ਮੰਨਿਆ ਮਾ ਰਿਰਾ ਰੈ ਕਿ ਸਲਮਾਨ ਖਾਨ ਨੂੰ ਕੈਦਰੀਨਾ ਢੇ ਕੱਪੜਿਆਂ ਤੋਂ ਇਤਰਾਸ਼ ਸੀ ਕਿਉਂਕਿ ਕੈਦਰੀਨਾ ਕੈਫ ਨੇ ਘੱਦ ਕੱਪੜੇ ਪਰਿਨੇ ਰੋਏ ਸਨ. ਸਲਮਾਨ ਕੈਦਰੀਨਾ ਕੈਫ਼ ਨੂੰ ਘੱਦ ਕੱਪੜਿਆਂ 'ਚ ਢੇਖ ਕੇ ਗੁੱਸੇ ਨਾਲ ਭੜਕ ਗਿਆ ਅਤੇ ਉਸ ਨੇ ਕੈਦਰੀਨਾ ਨਾਲ ਨਾ ਕੇਵਲ ਗਾਲੀ-ਗਲੋਚ ਕੀਤੀ,...
|
ਇਸਲਾਮਾਬਾਦ- ਪਾਕਿਸਤਾਨ ਪਹੁੰਚੀ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਮੁਲਾਕਾਤ ਦੌਰਾਨ ਅਫ਼ਗਾਨਿਸਤਾਨ ਵਿੱਚ ਹਮਲਿਆਂ ਲਈ ਜਿੰਮੇਵਾਰ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਲਈ ਸਹਿਯੋਗ ਮੰਗਿਆ। ਹਿਲਰੀ ਕਲਿੰਟਨ ਨੇ ਅੱਤਵਾਦੀਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਆਪਣੇ ਗਵਾਂਢੀਆਂ ਨੂੰ ਡੰਗਣ ਲਈ ਸੱਪ ਨਹੀਂ ਪਾਲ ਸਕਦਾ।ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਇੱਕ ਪੱਤਰਕਾਰ ਸੰਮੇਲਨ ਦੌਰਾਨ ਹਿਲਰੀ ਕਲਿੰਟਨ ਨੇ ਕਿਹਾ ਕਿ ਇਹ ਇੱਕ ਪੁਰਾਣੀ ਕਹਾਣੀ...
|
ਲਗਾਤਾਰ ਰੋ ਰਰੀ ਰਿੰਸਾ ਤੇ ਕੌਂਮਾਂਤਰੀ ਪੱਧਰ 'ਤੇ ਭਿੱਗ ਰਰੀ ਸ਼ਾਖ ਢੇ ਚਲਢਿਆਂ ਪਾਕਿਸਤਾਨ ਨੇ ਅੱਮ ਰਿਨਾ ਰਬਾਨੀ ਖ਼ਾਰ (੩੪) ਨੂੰ ਨਵੇਂ ਵਿਢੇਸ਼ ਮੰਤਰੀ ਢੇ ਅਰੁਢੇ ਢੀ ਸਰੁੰ ਚੁਕਾਈ. ਇਸ ਨਿਯੁਕਤੀ ਮਗਰੋਂ ਰਿਨਾ ਪਾਕਿਸਤਾਨ ਢੀ ਸਭ ਤੋਂ ਨੌਂਮਵਾਨ ਤੇ ਪਰਿਲੀ ਮਰਿਲਾ ਵਿਢੇਸ਼ ਮੰਤਰੀ ਬਣ ਗਈ ਰੈ.ਸ਼ਿਕਰਯੋਗ ਰੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ਼ ਰਸ਼ਾ ਗਿਲਾਨੀ ਨੇ ਕੱਲ ਆਪਣੇ ਬਰਤਾਨੀਆ ਢੌਂਰੇ ਤੋਂ ਪਰਿਲਾਂ ਰੀ ਰਾਸ਼ਦਰਪਤੀ ਆਸਿਫ਼ ਅਲੀ ਸ਼ਰਢਾਰੀ ਨੂੰ ਰਿਨਾ ਰਬਾਨੀ ਨੂੰ ਵਿਢੇਸ਼ ਮੰਤਰੀ ਬਣਾਉਣ ਢੀ ਸਲਾਰ ਢੇ ਢਿੱਤੀ...
|
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਬਾਨੀ ਦੀ ਹੱਤਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕੁਝ ਗਲਤ ਫਹਿਮੀਆਂ ਹਨ। ਰਾਸ਼ਟਰਪਤੀ ਕਰਜ਼ਈ ਨੇ ਹਾਲ ਹੀ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਰਬਾਨੀ ਦੀ ਹੱਤਿਆ ਲਈ ਤਾਲਿਬਾਨ ਦੇ ਕਵੇਟਾ ਸ਼ੂਰਾ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਅਤਵਾਦੀ ਸੰਗਠਨ ਦਾ ਮੁੱਖ ਅੱਡਾ ਪਾਕਿਸਤਾਨ ਦੇ ਕਵੇਟਾ ਖੇਤਰ ਵਿੱਚ ਹੈ।ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਕਰਜ਼ਈ ਸਾਡਾ...
|
ਅਮਰੀਕਾ ਤੋਂ ਨਸ ਦੀ ਸਰਜਰੀ ਕਰਵਾ ਕੇ ਪਰਤੇ ਅਭਿਨੇਤਾ ਸਲਮਾਨ ਖ਼ਾਨ ਦੁਬਾਰਾ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਸਲਮਾਨ ਦੇ ਪਰਵਾਰਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਲਮਾਨ ਇਕ ਹਫ਼ਤੇ ਅੰਦਰ ਕੰਮ ’ਤੇ ਵਾਪਸ ਆ ਜਾਣਗੇ। ਟ੍ਰਿਗੇਮੀਨਲ ਨਿਊਰੇਲਜ਼ੀਆ ਨਾਮ ਦੀ ਨਸਾਂ ਦੀ ਬੀਮਾਰੀ ਨਾਲ ਜੂਝ ਰਹੇ ਸਲਮਾਨ ਖ਼ਾਨ ਇਸ ਤੋਂ ਹੋਣ ਵਾਲੇ ਚੇਹਰੇ ਦੇ ਦਰਦ ਤੋਂ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸ ਦੀ ਸਰਜਰੀ ਲਈ ਉਹ 29 ਅਗੱਸਤ ਨੂੰ ਅਮਰੀਕਾ ਗਏ ਸਨ। ਇਸ ਦੇ ਦੋ ਦਿਨਾਂ ਬਾਅਦ ਉਨ੍ਹਾਂ ਇਹ ਸਰਜਰੀ ਕਰਵਾਈ ਜੋ ਸਫ਼ਲ ਰਹੀ। ਫ਼ਿਲਮ...
|
ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ ਨਾਮੁਮਕਿਨ ਹੈ । ਜੇਕਰ ਹਲ਼ਨੂੰ ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ...
|
ਤੱਟ ਵੱਲ ਵੱਧ ਰਹੇ ਇਰੀਨਾ ਤੂਫ਼ਾਨ ਕਾਰਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਪਣੀਆਂ ਛੁੱਟੀਆਂ ਵਿਚ ਕੌਟਤੀ ਕਰ ਦਿਤੀ ਹੈ ਅਤੇ ਉਹ ਅਪਣੇ ਪਰਵਾਰ ਨਾਲ ਵਾਈਟ ਹਾਊਸ ਪਰਤ ਆਏ ਹਨ।ਇਸੇ ਦੌਰਾਨ ਪੂਰਬੀ ਤੱਟ ਦੇ ਆਸ ਪਾਸ ਦੇ ਇਲਾਕੇ ਵਿਚ ਵਸੇ ਲੱਖਾਂ ਲੋਕ ਇਰੀਨਾ ਨਾਲ ਨਿਪਟਣ ਦੀ ਤਿਆਰੀ ਕਰ ਰਹੇ ਹਨ। ਦੇਸ਼ ਦੇ ਨਾਮ ਅਪਣੇ ਸੰਬੋਧਨ ਵਿਚ ਓਬਾਮਾ ਨੇ ਅਮਰੀਕੀ ਦੇ ਲੋਕਾਂ ਤੋਂ ਇਸ ਤੂਫ਼ਾਨ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨੂੰ ਇਸ ਤੋਂ ਜ਼ਿਆਦਾ ਗੰਭੀਰਤਾ ਨਾਲ ਨਹੀਂ ਕਹਿ ਸਕਦਾ ਕਿ ਜੇਕਰ ਤੁਸੀ...
|
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁਧ 1 ਮਾਰਚ ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਕਿਸਾਨਾਂ ਦੀ ਮਹਾਂ ਸੰਗਰਾਮ ਰੈਲੀ ਕਰ ਕੇ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਇਥੇ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ, ਪੰਜਾਬ ਦੇ ਪ੍ਰਧਾਨ ਸ. ਅਜਮੇਰ ਸਿੰਘ ਲੱਖੋਵਾਲ ਅਤੇ ਹਰਿਆਣਾ ਦੇ ਪ੍ਰਧਾਨ ਸ. ਗੁਰਨਾਮ ਸਿੰਘ ਨੇ ਪ੍ਰੈ¤ਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ...
|
ਟੋਕੀਓ- ਜਾਪਾਨ ਦੇ ਵਿੱਤਮੰਤਰੀ ਰਹਿ ਚੁੱਕੇ ਯੋਸਿਹਿਕੋ ਨੋਡਾ ਹੁਣ ਪ੍ਰਧਾਨਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣਗੇ। ਉਹ ਪ੍ਰਧਾਨਮੰਤਰੀ ਨਾਔਤੋ ਕਾਨ ਦੀ ਜਗ੍ਹਾ ਲੈਣਗੇ। ਉਨ੍ਹਾਂ ਨੇ ਸੋਮਵਾਰ ਨੂੰ ਹੋਏ ਗੁਪਤ ਮਤਦਾਨ ਦੌਰਾਨ ਆਪਣੇ ਵਿਰੋਧੀ ਵਪਾਰ ਮੰਤਰੀ ਬਾਨਰੀ ਕਾਈਦਾ ਨੂੰ ਹਰਾ ਕੇ ਆਪਣੀ ਜਿੱਤ ਯਕੀਨੀ ਬਣਾ ਲਈ ਹੈ। ਨੋਡਾ ਨੂੰ ਮੰਗਲਵਾਰ ਨੂੰ ਰਸਮੀ ਤੌਰ ਤੇ ਪ੍ਰਧਾਨਮੰਤਰੀ ਨਿਯੁਕਤ ਕੀਤਾ ਜਾਵੇਗਾ।ਪ੍ਰਧਾਨਮੰਤਰੀ ਨਾਔਤੋ ਕਾਨ ਨੇ ਡੈਮੋਕਰੇਟਿਕ ਪਾਰਟੀ ਆਫ਼ ਜਾਪਾਨ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ...
|