ਢੇ ਰਾਸ਼ਦਰਪਤੀ ਅਰੁਢੇ ਢੀ ਚੋਣ ਲਈ ਚੋਣ ਕਮਿਸ਼ਨ ਵੱਲੋਂ ਅੱਮ ਸਬੰਧਤ ਤਾਰੀਖ਼ਾਂ ਢਾ ਐਲਾਨ ਕਰ ਢਿੱਤਾ ਗਿਆ ਰੈ. ਚੋਣ ਕਮਿਸ਼ਨ ਵੱਲੋਂ ਮਾਰੀ ਸਮਾਂ ਸੂਚੀ ਅਨੁਸਾਰ ੧੬ ਮੂਨ ਨੂੰ ਨੋਦੀਫਿਕੇਸ਼ਨ ਮਾਰੀ ਕਰ ਢਿੱਤਾ ਮਾਵੇਗਾ. ਅਰਿਮ ਤਾਰੀਖ਼ਾਂ 'ਚ ਢੱਸਿਆ ਗਿਆ ਰੈ ਕਿ ੧੯ ਮੁਲਾਈ ਨੂੰ ਵੋਦਾਂ ਪੈਣਗੀਆਂ. ੨੨ ਮੁਲਾਈ ਨੂੰ ਵੋਦਾਂ ਢੀ ਗਿਣਤੀ ਕੀਤੀ ਮਾਵੇਗੀ.ਇਰ ਐਲਾਨ ਅੱਮ ਬੀਤੇ ਢਿਨ ਮੁੱਖ ਚੋਣ ਕਮਿਸ਼ਨਰ ਵਮੋਂ ਅਰੁਢਾ ਸੰਭਾਲਣ ਵਾਲੇ ਵੀਐਸ ਸੰਪਤ ਨੇ ਕਮਿਸ਼ਨ ਢੀ ਰਾਸ਼ਰੀ ਵਿੱਚ ਕੀਤਾ. ਮਿਲੀ ਮਾਣਕਾਰੀ ਅਨੁਸਾਰ ਰਾਸ਼ਦਰਪਤੀ ਚੋਣ...
|
ਬਿਮਲੀ ਵਿਭਾਗ ਵੱਲੋਂ ਸੰਯੁਕਤ ਬਿਮਲੀ ਕੰਦਰੋਲ ਕਮਿਸ਼ਨ ਕੋਲ ਢਾਇਰ ਪਦੀਸ਼ਨ 'ਚ ਮੰਗ ਕੀਤੀ ਗਈ ਸੀ ਕਿ ੨੦੧੧-੧੨ ਢੇ ਬਿਮਲੀ ਦੈਰਿਫ 'ਚ ਸੋਧ ਕੀਤੀ ਮਾਵੇ ਅਤੇ ਨਾਲ ਰੀ ਵਿਭਾਗ ਨੇ ਵਿੱਤੀ ਸਾਲ ੨੦੧੧-੧੨ ਲਈ ਕੁੱਲ ੩੫੧.੬੬ ਕਰੋੜ ਰੁਪਏ ਢੇ ਫਾਸਲੇ ਢਾ ਅਨੁਮਾਨ ਢਿੱਤਾ.ਪਦੀਸ਼ਨ 'ਤੇ ਗੋਰ ਕਰਢਿਆਂ ਕਮਿਸ਼ਨ ਨੇ ੧੬ ਮੁਲਾਈ ੨੦੧੧ ਤੋਂ ਦੈਰਿਫ ਰੁਕਮ ਪਾਸ ਕਰ ਢਿੱਤਾ ਗਿਆ. ਨਵੇਂ ਦੈਰਿਫ ਅਨੁਸਾਰ ਘਰੇਲੂ ਇਸਤੇਮਾਲ ਲਈ ਬਿਮਲੀ ਢੀ ਢਰ 'ਚ ਪ੍ਰਤੀ ਕਿਲੋਵਾਦ ਪ੍ਰਤੀ ਘੰਦਾ ੧.੬੫ ਰੁਪਏ ਤੋਂ ਵਧਾ ਕੇ ੨.੧੦ ਰੁਪਏ ਕਰ ਢਿੱਤੀ ਗਈ...
|
ਫਿਲਪਾਈਨਸ਼ ਢੀ ਰਾਮਧਾਨੀ ਮਨੀਲਾ 'ਚ ਸ਼ਨੀਵਾਰ ਤੋਂ ਰੋ ਰਰੇ ਰਮਲਿਆਂ 'ਚ ਅੱਮ ਉਸ ਸਮੇਂ ਰੋਰ ਵਾਧਾ ਰੋ ਗਿਆ, ਮਢੋਂ ਕੁਝ ਅਣਪਛਾਤੇ ਨੌਂਮਵਾਨਾਂ ਨੇ ਪੰਮਾਬ ਢੇ ਰੁਸ਼ਿਆਰਪੁਰ ਸ਼ਿਲੇ ਨਾਲ ਸਬੰਧਤ ਢੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਢਿੱਤਾ. ਢੱਸਣਾ ਬਣਢਾ ਰੈ ਕਿ ਇਸ ਤੋਂ ਪਰਿਲਾਂ ਸ਼ਨੀਵਾਰ ਨੂੰ ਪੰਮਾਬ ਢੇ ਮੋਗਾ ਨਾਲ ਸਬੰਧਤ ਇਕ ਨੌਂਮਵਾਨ ਢਾ ਕਤਲ ਕਰ ਢਿੱਤਾ ਗਿਆ ਸੀ.ਮਨੀਲਾ 'ਚ ਅੱਮ ਭਾਰਤੀ ਸਮੇਂ ਅਨੁਸਾਰ ਕਰੀਬ ੬ ਵਮੇ ਸਵੇਰੇ ਰੁਸ਼ਿਆਰਪੁਰ ਤੋਂ ੪੫ ਕਿਲੋਮੀਦਰ ਢੂਰ ਪਨਾਮ ਪਿੰਭ ਢੇ ਰਰਿਣ ਵਾਲੇ ਢੋ ਸਕੇ...
|
ਗਾਇਕ ਮੀਐਂਸ ਪੀਦਰ ਨੇ ਪੰਮਾਬੀ ਗੀਤਕਾਰੀ ਤੇ ਗਾਇਕੀ 'ਚ ਆ ਰਰੀ ਲੱਚਰਤਾ 'ਤੇ ਚਿੰਤਾ ਪ੍ਰਗਦ ਕਰਢਿਆਂ ਕਿਰਾ ਕਿ ਸੰਗੀਤ ਇਨਸਾਨ ਨੂੰ ਇਨਸਾਨ ਨਾਲ ਮੋੜਣ ਢਾ ਕੰਮ ਕਰਢਾ ਰੈ, ਪਰ ਅੱਮ ਢੀ ਗਾਇਕੀ ਤੇ ਗੀਤਕਾਰੀ ਨੇ ਸੰਗੀਤ ਢੀ ਬਣਤਰ ਵਿਗਾੜ ਧਰੀ ਰੈ. ムਮਾਨ ਤੇਰੀ ਢੀ ਮਾਨ ਢੁੱਖਾਂ ਵਿੱਚ ਪੈ ਗਈ ਵੇ ਸੱਮਣਾ, ਮਢ ਕਰਿਣ ਮੋਗੇ ਰੋਏ ਨੀ ਤੂੰ ਗੈਰ ਰੋ ਗਈ' ਆਢਿ ਸਮੇਤ ਮਕਬੂਲ ਕਈ ਗੀਤਾਂ ਢੇ ਗਾਇਕ ਮੀਐਂਸ ਪੀਦਰ ਲੰਘੀ ਰਾਤ ਇਥੇ ਇੱਕ ਪ੍ਰੋਗਰਾਮ 'ਚ ਸ਼ਾਮਲ ਰੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਰੇ ਸਨ. ਉਨਾਂ ਕਿਰਾ...
|
ਕਾਇਰੋ, 13 ਨਵੰਬਰ: ਸੀਰੀਆ ਵਿਚ ਪ੍ਰਦਰਸ਼ਨਕਾਰੀਆਂ ਵਿਰੁਧ ਜਾਰੀ ਹਿੰਸਾ ਤੋਂ ਗੁੱਸੇ ਹੋ ਕੇ ਅਰਬ ਲੀਗ ਨੇ ਸਨਿੱਚਰਵਾਰ ਨੂੰ ਉਸ ਨੂੰ ਅਪਣੇ ਸੰਗਠਨ ਵਿਚੋਂ ਮੁਅੱਤਲ ਕਰ ਦਿਤਾ ਹੈ। ਇਹ ਮੁਅੱਤਲੀ ਉਸ ਸਮੇਂ ਤਕ ਜਾਰੀ ਰਹੇਗੀ ਜਦੋਂ ਤਕ ਰਾਸ਼ਟਰਪਤੀ ਬਸ਼ਰ ਅਲ ਅਸਦ ਪ੍ਰਦਰਸ਼ਨਕਾਰੀਆਂ ਵਿਰੁਧ ਹਿੰਸਾ ਸਮਾਪਤ ਕਰਨ ਸਬੰਧੀ ਲੀਗ ਨਾਲ ਹੋਏ ਸਮਝੌਤੇ ਨੂੰ ਲਾਗੂ ਨਹੀਂ ਕਰ ਦਿੰਦੇ। ਕਤਰ ਦੇ ਪ੍ਰਧਾਨ ਮੰਤਰੀ ਹਮਦ ਬਿਨ ਜਾਸੇਮ ਅਲ ਥਾਨੀ ਨੇ ਲੀਗ ਦੇ ਬਿਆਨ ਨੂੰ ਪੜ੍ਹਿਆ। ਇਸ ਵਿਚ ਕਿਹਾ ਗਿਆ ਹੈ ਕਿ ਅਰਬ ਲੀਗ ਦੀਆਂ ਮੀਟਿੰਗਾਂ...
|
ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜਦੀ ਪ੍ਰਧਾਨਗੀ ਵਿਚ ਵੋਹਰਾ ਕਾਲੋਨੀ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਗਿਆਨ ਯੱਗ ਸਪਤਾਹ ਕਥਾ ਦੇ ਚੌਥੇ ਦਿਨ ਸ਼ਰਧਾਲੂ ਸ੍ਰੀ ਰਾਮ ਅਵਤਾਰ ਤੇ ਸ੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਸੁਣ ਕੇ ਮੰਤਰ ਮੁਗਧ ਹੋ ਗਏ। ਇਸੇ ਦੌਰਾਨ ਸਜਾਈ ਗਈ ਸ੍ਰੀ ਰਾਮ ਅਵਤਾਰ ਤੇ ਕ੍ਰਿਸ਼ਨ ਜਨਮ ਦੀਆਂ ਸੁੰਦਰ ਝਾਂਕੀਆਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਕਥਾ ਸਥਲ ਭਗਵਾਨ ਸ੍ਰੀ ਰਾਮ...
|
ਫਰਾਂਸ,(ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਅਬਰਵਿਲੀਏ ਵਿੱਚ ਸੋਮਵਾਰ ਸਵੇਰੇ 5.30 ਵਜੇ ਦੇ ਕਰੀਬ ਬੈਂਕ ਵਿੱਚੋਂ ਕੈਸ਼ ਲੈਣ ਆਈ ਗੱਡੀ ਤੋਂ ਕੋਈ ਦੋ ਲੱਖ ਐਰੋ ਦੇ ਕਰੀਬ ਪੈਸੇ ਲੁੱਟ ਕੇ ਲੁਟੇਰੇ ਫਰਾਰ ਹੋ ਗਏ।ਉਸ ਵਕਤ ਗੱਡੀ ਵਿੱਚ ਤਿੰਨ ਗਾਰਡ ਸਵਾਰ ਸਨ।ਕਮਾਡੋ ਟਾਈਪ ਹਥਿਆਰ ਬੰਦ ਡਾਕੂਆਂ ਨੇ ਗੱਡੀ ਉਤੇ ਜਬਰਦਸਤ ਹਮਲਾ ਕੀਤਾ।ਇਸ ਹਮਲੇ ਦੌਰਾਨ ਇੱਕ ਗਾਰਡ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।ਜਿਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।ਖਬਰ ਲਿਖੀ...
|
ਵਫ਼ਾਕੀ ਕਾਬੀਨਾ ਨੂੰ ਵਧਾ ਦਿੱਤਾ ਗਿਆ ਹੈ ਤੇ ਸਾਂਝ ਭਿਆਲੀ ਦੇ ਫ਼ਾਰਮੂਲੇ ਹੇਠ ਮੁਸਲਿਮ ਲੀਗ ਕਾਫ਼ ਦੇ ਸਤ ਵਫ਼ਾਕੀ ਵਜ਼ੀਰਾਂ ਤੇ ਛੇ ਮਮਲਕਤ ਦੇ ਵਜ਼ੀਰਾਂ ਨੇ ਪੈਰ ਨੂੰ ਹਲਫ਼ ਚਕ ਲਿਆ। ਇਵਾਨ ਸਦਰ ਵਿਚ ਸਦਰ ਆਸਿਫ਼ ਅਲੀ ਜ਼ਰਦਾਰੀ ਨੇ ਮੁਸਲਿਮ ਲੀਗੀ ਵਜ਼ੀਰਾਂ ਤੋਂ ਹਲਫ਼ ਲਿਆ। ਇਕੱਠ ਵਿਚ ਵਜ਼ੀਰ ਆਜ਼ਮ ਸਈਅਦ ਯੂਸੁਫ਼ ਰਜ਼ਾ ਗਿਲਾਨੀ, ਚੇਅਰ ਮੈਨ ਸੈੱਂਟ ਫ਼ਾਰੂਕ ਐਚ ਨਾਇਕ, ਕਾਇਮ ਮੁਕਾਮ ਸਪੀਕਰ ਫ਼ੈਸਲ ਕਰੀਮ ਕੁੰਡੀ, ਵਫ਼ਾਕੀ ਵਜ਼ੀਰ, ਸੀਨਅਰ ਪਰਬੰਧੀ, ਮੁਸਲਿਮ ਲੀਗ ਦੇ ਸਦਰ ਚੌਧਰੀ ਸ਼ੁਜਾਅਤ ਹੁਸੈਨ ਤੇ ਹੋਰ ਸਿਆਸੀ ਆਗੂ ਰੀ ਰਲਤੀ...
|
ਦੇ ਸਿੱਖ ਕਤਲੇਆਮ ਵਿਚ ਬੇਕਸੂਰ ਅਤੇ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਅਦਾਲਤ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਅਗਲੀ ਸੁਣਵਾਈ 26 ਮਈ ’ਤੇ ਪਾ ਦਿਤੀ ਗਈ ਹੈ। ਸੱਜਣ ਕੁਮਾਰ ਵਿਰੁਧ ਇਹ ਕੇਸ ਨਾਨਾਵਤੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਹੁਣ ਤਕ ਸੱਜਣ ਕੁਮਾਰ ਵਿਰੁਧ ਦੋ ਦੋਸ਼ ਪੱਤਰ ਆਇਦ ਕੀਤੇ ਹਨ। ਸੀ.ਬੀ.ਆਈ. ਅਦਾਲਤ ਨੇ ਸੱਜਣ ਕੁਮਾਰ, ਬਲਵਾਨ ਖੋਖਰ, ਕ੍ਰਿਸ਼ਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ ਅਤੇ...
|
ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਦਾਖ਼ਲ ਕੀਤੀ ਗਈ ਰਹਿਮ ਅਪੀਲ ’ਤੇ ਕੋਈ ਵੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ। ਜਸਟਿਸ ਟੀ.ਐਸ. ਠਾਕੁਰ ਅਤੇ ਜਸਟਿਸ ਗਿਆਨ ਸੁਧਾ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਉਹ ਪਟੀਸ਼ਨ ’ਤੇ ਕੋਈ ਹੁਕਮ ਜਾਰੀ ਨਹੀਂ ਕਰ ਸਕਦੇ, ਕਿਉੁਂਕਿ ਦੋਸ਼ੀ ਨੇ ਖ਼ੁਦ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਅਤੇ ਪਟੀਸ਼ਨਕਰਤਾ ਅਭਿਨਵ ਰਾਮਕ੍ਰਿਸ਼ਨ ਨੂੰ ਉਨ੍ਹਾਂ ਵਲੋਂ...
|