| ਅਗ਼ਵਾ ਕਰ ਕੇ ਕਤਲ ਕੀਤੀ ਗਈ ਨਰਸ ਭੰਵਰੀ ਦੇਵੀ ਦੇ ਮਾਮਲੇ ’ਚ ਸੀ.ਬੀ.ਆਈ. ਨੇ ਅਪਣੀ ਜਾਂਚ ਅਤੇ ਦੋਸ਼ੀਆਂ ਕੋਲੋਂ ਪੁਛਗਿਛ ਦਾ ਕੰਮ ਮੁਕੰਮਲ ਕਰ ਲਿਆ ਹੈ। ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਇਸ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਦੋਸ਼ ਪੱਤਰ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਦੋਸ਼ ਪੱਤਰ ਵਿਚ ਵਿਧਾਇਕ ਮਲਖ਼ਾਨ ਸਿੰਘ, ਸਾਬਕਾ ਮੰਤਰੀ ਮਹੀਪਾਲ ਮਦੇਰਨਾ, ਸਾਬਕਾ ਉਪ ਜ਼ਿਲ੍ਹਾ ਮੁਖੀ ਸਹੀਰਾਮ ਬਿਸ਼ਨੋਈ ਅਤੇ ਭੰਵਰੀ ਦੇ ਪਤੀ ਅਮਰਚੰਦ ਸਮੇਤ 10 ਦੋਸ਼ੀਆਂ ਵਿਰੁਧ ਅਦਾਲਤ ’ਚ ਜਾਂਚ... |