Recent news from 24dunia
   
Move Left
ਅਰੁਣਾਚਲ ਪ੍ਰਦੇਸ਼ ਅਸਮ ਉੱਤਰ ਪ੍ਰੇਦੇਸ਼ ਉੱਤਰਾਂਚਲ ਉਰੀਸਾ ਕਰਨਾਟਕਾ ਕੇਰੇਲਾ ਗੋਆ ਗੁਜਰਾਤ ਚੰਡੀਗੜ੍ਹ ਛੱਤਿਸਗੜ੍ਹ ਜੰਮੂ ਕਸ਼ਮੀਰ ਝਾਰਖੰਡ ਤਾਮਿਲਨਾਡੂ ਦਿੱਲੀ ਨਾਗਾਲੈਂਡ ਪੱਛਮ ਬੰਗਾਲ ਪੰਜਾਬ ਪੌਂਡੀਚੈਰੀ ਬਿਹਾਰ ਮੇਘਾਲੇ ਮਣੀਪੁਰ ਮੱਧ ਪ੍ਰਦੇਸ਼ ਮਹਾਰਾਸ਼ਟਰ ਮਿਜ਼ੋਰਮ ਰਾਜਸਥਾਨ ਸਿੱਕਿਮ ਹਰਿਆਣਾ ਹਿਮਾਚਲ ਪ੍ਰਦੇਸ਼
Move Right

ਇਸਨੂੰ ਮੇਰਾ ਡਿਫੌਲਟ ਸ਼ਹਿਰ ਬਣਾਉ

ਪਹਿਲਾ ਪੰਨਾਤੁਹਾਡਾ ਸ਼ਹਿਰਚੇਨੰਈ

ਭੁਬਨੇਸ਼ਵਰ/ਚੇਨਈ, 17 ਮਈ : ਉੜੀਸਾ ਵਿਚ ਸੱਤਾਧਾਰੀ ਬੀਜੂ ਜਨਤਾ ਦਲ ਅਤੇ ਤਾਮਿਲਨਾਡੂ ਵਿਚ ਸੱਤਾਧਾਰੀ ਅੰਨਾ ਡੀ.ਐਮ.ਕੇ. ਨੇ ਰਾਸ਼ਟਰਪਤੀ ਅਹੁਦੇ ਲਈ ਪੀ.ਏ. ਸੰਗਮਾ ਦੇ ਨਾਂ ਦਾ ਸਮਰਥਨ ਕਰ ਕੇ ਸਭਨਾਂ ਨੂੰ ਹੱਕਾ-ਬੱਕਾ ਕਰ ਦਿਤਾ ਹੈ ਅਤੇ ਇਸ ਮੁੱਦੇ ’ਤੇ ਨਵੀਂ ਬਹਿਸ ਵੀ ਛੇੜ ਦਿਤੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਜੋ ਸੰਘਵਾਦ ਦੇ ਮੁੱਦੇ ’ਤੇ ਇਕਜੁਟ ਨਜ਼ਰ ਆਏ ਸਨ ਅਤੇ ਪਿਛਲੇ ਹਫ਼ਤੇ ਚੇਨਈ ਵਿਖੇ ਮੁਲਾਕਾਤ ਕੀਤੀ ਸੀ, ਨੇ ਉ¤ਤਰ-ਪੂਰਬ ਦੇ ਆਦੀਵਾਸੀ ਆਗੂ...
Source : Rozana Spokesman | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਬਾਬਾ ਫ਼ਰੀਢ ਪਬਲਿਕ ਸਕੂਲ ਢੀ ਉਮਰ ਵਰਗ ੧੯ ਸਾਲ ਲੜਕੀਆਂ ਢੀ ਬਾਸਕਿਦਬਾਲ ਦੀਮ ਨੇ ਚੇਨਈ ਵਿਖੇ ਰੋਏ ਕੌਂਮੀ ਖੇਭ ਮੁਕਾਬਲਿਆਂ ਵਿੱਚ ਢੇਸ਼ ਭਰ ਢੀਆਂ ੬੦ ਦੀਮਾਂ ਨੂੰ ਰਰਾ ਕੇ ਪਰਿਲਾ ਸਥਾਨ ਰਾਸਲ ਕੀਤਾ ਰੈ. ਇਸ ਸੰਬੰਧੀ ਮਾਣਕਾਰੀ ਢਿੰਢਿਆਂ ਚੇਅਰਮੈਨ ਇੰਢਰਮੀਤ ਸਿੰਘ ਖਾਲਸਾ ਅਤੇ ਸਕੂਲ ਢੀ ਪ੍ਰਿੰਸੀਪਲ ਕੁਲਢੀਪ ਕੌਂਰ ਨੇ ਢੱਸਿਆ ਕਿ ਚੇਨਈ ਵਿਖੇ ਰੋਏ ਮੁਕਾਬਲੇ ਵਿੱਚ ਬਾਬਾ ਫ਼ਰੀਢ ਸਕੂਲ ਵੱਲੋਂ ਪ੍ਰਭਮੀਤ ਕੌਂਰ, ਗੁਰਪ੍ਰੀਤ ਕੌਂਰ, ਤਸਵੀਰ ਕੌਂਰ, ਰੁਪਿੰਢਰ ਕੌਂਰ, ਸਤਿੰਢਰ ਕੌਂਰ, ਮਨਪ੍ਰੀਤ ਕੌਂਰ, ਰਰਨੂਰ ਕੌਂਰ,...
Source : DeshSewak | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
: ਪਿਛਲੇ ਦੋ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਦਾ ਮੁਕਾਬਲਾ ਚਿਦੰਬਰਮ ਸਟੇਡੀਅਮ ’ਚ ਸ਼ੁੱਕਰਵਾਰ ਨੂੰ ਡੈਕਨ ਚਾਰਚਰਜ਼ ਨਾਲ ਹੋਵੇਗਾ। ਸੁਪਰਕਿੰਗਜ਼ ਅਪਣੇ ਪਿਛਲੇ ਦੋਵੇਂ ਮੈਚ ਹਾਰ ਚੁੱਕੀ ਹੈ। ਅਜਿਹੇ ’ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਹਾਰ ਦੀ ‘ਹੈਟ੍ਰਿਕ’ ਤੋਂ ਬਚਣ ਲਈ ਪੂਰਾ ਵਾਹ ਲਾਵੇਗੀ ਜਦਕਿ ਪਿਛਲੇ ਮੈਚ ਵਿਚ ਜਿੱਤ ਤੋਂ ਉਤਸ਼ਾਹਤ ਚਾਰਚਰਜ਼ ਅਪਣੀ ਜੇਤੂ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਉਕਤ ਦੋਵੇਂ ਟੀਮਾਂ ਇਕ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਜਿਸ ਵਿਚ ਸੁਪਰਕਿੰਗਜ਼ ਨੇ ਡੈਕਨ ਨੂੰ...
Source : Rozana Spokesman | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਮਲੰਧਰ ਢੇ ਸੁਰਮੀਤ ਰਾਕੀ ਸਦੇਭੀਅਮ 'ਚ ਖੇਭੇ ਗਏ ਵਰਲਭ ਸੀਰੀਸ਼ ਰਾਕੀ ਢੇ ਢੂਮੇ ਮੈਚ ਵਿਚ ਉਲੰਪੀਅਨ ਪ੍ਰਭਮੋਤ ਸਿੰਘ ਢੇ ੨ ਤੇ ਗਗਨ ਅਮੀਤ ਸਿੰਘ ਢੇ ੧ ਫੀਲਭ ਗੋਲਾਂ ਢੀ ਬਢੌਂਲਤ ਸ਼ੇਰ-ਏ-ਪੰਮਾਬ ਨੇ ਚੇਨਈ ਚੀਤਾਸ਼ ਨੂੰ ੫-੨ ਢੇ ਵੱਭੇ ਫਕਰ ਨਾਲ ਰਰਾ ਢਿੱਤਾ. ਮੈਚ ਢੇ ਸ਼ੁਰੂ ਤੋਂ ਰੀ ਸ਼ੇਰ-ਏ-ਪੰਮਾਬ ਢੀ ਦੀਮ ਵਿਰੋਧੀ ਦੀਮ 'ਤੇ ਭਾਰੂ ਰਰੀ. ਸ਼ੇਰ-ਏ-ਪੰਮਾਬ ਨੇ ੭ਵੇਂ ਮਿੰਦ 'ਚ ਪਰਿਲਾ ਫੀਲਭ ਗੋਲ ਕਰਕੇ ਬੜਤ ਲੈ ਲਈ. ੨੫ਵੇਂ ਮਿੰਦ ਵਿਚ ਚੇਨਈ ਚੀਤਾਸ਼ ਨੇ ਮਿਲੇ ਪੈਨੇਲਦੀ ਕਾਰਨਰ ਨੂੰ ਗੋਲ ਵਿਚ ਬਢਲ ਕੇ ਸਕੋਰ ੧-੧ ਕਰ...
Source : DeshSewak | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਚੇਨੰਈ- ਭਾਰਤ ਨੇ ਪੰਜ ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਵਿਚ ਵੈਸਟ ਇੰਡੀਜ਼ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਸੀਰੀਜ਼ ਦੇ ਅਖ਼ੀਰਲੇ ਮੈਚ ਵਿਚ ਭਾਰਤ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 34 ਦੌੜਾਂ ਨਾਲ ਹਰਾਇਆ। ਇਸ ਮੈਚ ਵਿਚ ਭਾਰਤੀ ਬੱਲੇਬਾਜ਼ ਮਨੋਜ ਤਿਵਾਰੀ ਨੇ ਵਨ ਡੇਅ ਕੈਰੀਅਰ ਦਾ ਪਹਿਲਾ ਸੈਂਕੜਾ ਲਾਇਆ, ਜਿਸ ਕਰਕੇ ਉਸਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ। ਰੋਹਿਤ ਸ਼ਰਮਾ ਨੂੰ “ਮੈਨ ਆਫ਼ ਦ ਸੀਰੀਜ਼” ਐਵਾਰਡ ਮਿਲਿਆ।ਭਾਰਤੀ ਟੀਮ ਵਲੋਂ ਵੈਸਟ ਇੰਡੀਜ਼ ਦੀ ਟੀਮ ਨੂੰ ਜਿੱਤਣ ਲਈ 268 ਦੌੜਾਂ ਦਾ ਟੀਚਾ...
Source : Quamiekta | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨੰਈ
ਚੈਂਪੀਅਨਜ਼ ਲੀਗ ਟਵੰਟੀ-20 ਕ੍ਰਿਕਟ ਟੂਰਨਾਮੈਂਟ ਵਿਚ ਦੂਜੀ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚੇਨਈ ਸੁਪਰਕਿੰਗਜ਼ ਦੇ ਸਲਾਮੀ ਬੱਲੇਬਾਜ਼ ਮਾਈਕਲ ਹਸੀ ਨੇ ਕਿਹਾ ਕਿ ਤ੍ਰਿਨੀਦਾਦ ਅਤੇ ਟੋਬੈਗੋ ਵਿਰੁਧ ਐਤਵਾਰ ਰਾਤ ਨੂੰ ਇਥੇ ਸਿਖ਼ਰਲੇ ਕ੍ਰਮ ਦੇ ਕਿਸੇ ਇਕ ਬੱਲੇਬਾਜ਼ ਨੂੰ ‘ਐਂਕਰ’ ਦੀ ਭੂਮਿਕਾ ਵਿਚ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਤ੍ਰਿਨੀਦਾਦ ਅਤੇ ਟੋਬੈਗੋ ਵਿਰੁਧ ਗਰੁਪ ‘ਏ’ ਮੈਚ ਵਿਚ 12 ਦੌੜਾਂ ਨਾਲ ਮਾਤ ਖਾ ਕੇ ਚੇਨਈ ਦੇ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ ਪੁੱਜਣ ਦੀਆਂ ਉਮੀਦਾਂ ਨੂੰ ਕਰਾਰ ਝਟਕਾ ਲੱਗਾ ਹੈ।...
Source : Rozana Spokesman | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਚੈਂਪੀਅਨਜ਼ ਲੀਗ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਅਪਣੀ ਟੀਮ ਦੀ ਮੁੰਬਈ ਇੰਡੀਅਨਜ਼ ਹੱਥੋਂ ਤਿੰਨ ਵਿਕਟਾਂ ਨਾਲ ਹੋਈ ਹਾਰ ਤੋਂ ਬਾਅਦ ਕਿਹਾ ਕਿ ਸਾਡੀ ਟੀਮ ਆਖ਼ਰੀ ਪਲਾਂ ’ਚ ਸ਼ਿਕੰਜਾ ਕਸਣ ਵਿਚ ਨਾਕਾਮ ਰਹੀ। ਚੇਨਈ ਸੁਪਰਕਿੰਗਜ਼ ਦੀ ਇਹ ਇਸ ਸਾਲ ਅਪਣੇ ਮੈਦਾਨ ’ਤੇ ਲਗਾਤਾਰ ਅੱਠ ਜਿੱਤਾਂ ਤੋਂ ਬਾਅਦ ਪਹਿਲੀ ਹਾਰ ਹੈ। ਰੈਨਾ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਟੀਮ ਬਾਕੀ ਮੈਚਾਂ ’ਚ ਵਾਪਸੀ ਕਰੇਗੀ। ਰੈਨਾ ਨੇ ਕਿਹਾ ਕਿ ਇਹ ਅਪਣੇ ਆਪ ਨੂੰ ਮੰਥਨ ਕਰਨ ਦਾ ਸਮਾਂ ਨਹੀਂ...
Source : Rozana Spokesman | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਬੰਗਲੌਰ, 25 ਸਤੰਬਰ : ਚੇਨਈ ਸੁਪਰਕਿੰਗਸ ਤੋਂ ਬੇਹੱਦ ਕਰੀਬੀ ਮੈਚ ਵਿਚ ਜਿੱਤ ਦਰਜ ਕਰਨ ਵਾਲੀ ਮੁੁੰਬਈ ਇੰਡੀਅਨਜ਼ ਦੀ ਟੀਮ ਚੈਂਪੀਅਨਜ਼ ਲੀਗ ਟਵੰਟੀ-20 ਕ੍ਰਿਕਟ ਟੂਰਨਾਮੈਂਟ ਵਿਚ ਸੋਮਵਾਰ ਨੂੰ ਇਥੇ ਤਿਰਨਿਦਾਦ ਅਤੇ ਟੋਬੈਗੋ ਵਿਰੁਧ ਅਪਣਾ ਜੇਤੂ ਅਭਿਆਨ ਜਾਰੀ ਰਖਣ ਲਈ ਉਤਰੇਗੀ। ਮੁੰਬਈ ਇੰਡੀਅਨਜ਼ ਬੀਤੇ ਦਿਨ ਚੇਨਈ ਵਿਰੁਧ ਜ਼ਿਆਦਾਤਰ ਸੰਘਰਸ਼ ਕਰਦੀ ਨਜ਼ਰ ਆਈ ਪ੍ਰੰਤੂ ਮ¦ਿਗਾ ਦੇ ਬੱਲੇਬਾਜ਼ੀ ਵਿਚ ਦਿਖਾਏ ਗਏ ਜੌਹਰ ਨਾਲ ਇਹ ਜਿੱਤ ਦਰਜ ਕਰਨ ਵਿਚ ਸਫ਼ਲ ਰਹੀ। ਸ੍ਰੀ¦ਕਾ ਦੇ ਇਸ ਖਿਡਾਰੀ ਨੇ ਡੇਥ ਓਵਰਾਂ ਵਿਚ 18 ਗੇਂਦਾਂ...
Source : Rozana Spokesman | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
ਵਿਸ਼ਵ ਮੂਨੀਅਰ ੐ਪਨ ਸ਼ਤਰੰਮ ਚੈਂਪੀਅਨਸ਼ਿਪ ਢਾ ਆਯੋਮਨ ਇੱਥੇ ਇੱਕ ਅਗਸਤ ਤੋਂ ਕੀਤਾ ਮਾਵੇਗਾ, ਮਿਸ 'ਚ ੧੨੭ ਖਿਭਾਰੀ ਸ਼ਿਰਕਤ ਕਰਨਗੇ. ਪ੍ਰਤੀਯੋਗਤਾ ਢੇ ਲੜਕਿਆਂ ਢੇ ਵਰਗ 'ਚ ੪੪ ਢੇਸ਼ਾਂ ਢੇ ਖਿਭਾਰੀ ਰਿੱਸਾ ਲੈਣਗੇ, ਮਿਸ 'ਚ ੧੯ ਗ੍ਰੈਂਭਮਾਸਦਰਸ ਰਨ. ਲੜਕੀਆਂ ਢੇ ਵਰਗ 'ਚ ੩੩ ਢੇਸ਼ਾਂ ਢੀਆਂ ੬੯ ਖਿਭਾਰਨਾਂ ਰਿੱਸਾ ਲੈਣਗੀਆਂ. ਫਿਭੇ ਢੇ ਉਪ ਪ੍ਰਧਾਨ ਭੀਵੀ ਸੁੰਢਰ ਨੇ ਢੱਸਿਆ ਕਿ ੐ਪਨ ਵਰਗ ਢੇ ਮੇਤੂ ਨੂੰ ਗ੍ਰੈਂਭਮਾਸਦਰ ਖ਼ਿਤਾਬ ਮਿਲੇਗਾ, ਮਢਕਿ ਲੜਕੀਆਂ ਢੇ ਵਰਗ ਢੀ ਮੇਤੂ ਨੂੰ ਮਰਿਲਾ ਗ੍ਰੈਂਭਮਾਸਦਰ ਖ਼ਿਤਾਬ ਮਿਲੇਗਾ...
Source : DeshSewak | 735006 ਦਿਨ ਪੂਰਵCategory : ਤੁਹਾਡਾ ਸ਼ਹਿਰ | City : ਚੇਨਈ
Keep updated by subscribing our RSS feeds.
 
 
English
 
 
 
ਮਸ਼ਹੂਰ ਕੀਵਰਡਸ
 
 
 
 
About 24Dunia  |  Content Removal Request
ਮੁੱਖ ਪੰਨਾ |ਸਾਡੇ ਬਾਰੇ ਵਿੱਚ |ਵਿਗਿਆਪਨ ਦਿਓ | ਮਿੱਤਰ ਨੂੰ ਭੇਜੋ | ਅਸਵੀਕਰਨ
Copyright © 2010 Webdunia.com