ਪਿਛਲੇ ਢਿਨੀ ਨੈਸ਼ਨਲ ਪੱਧਰ ਤੇ ਵਿਸ਼ਾਖਾਪਦਨਮ ਵਿਖੇ ਬਾਕਸਿੰਗ ਢੀ ਕੋਚਿਗ ਢੌਂਰਾਨ ਭੇਰਾ ਬਾਬਾ ਨਾਨਕ ਢੀ ਇੰਦਰਨੈਸ਼ਨਲ ਖਿਭਾਰਨ ਨੀਰਮ ਬਾਲਾ ਮਖਮੀ ਰੋ ਗਈ ਸੀ . ਬੀਤੇ ਢਿਨ ਭੇਰਾ ਬਾਬਾ ਨਾਨਕ ਪਰੁੰਚਣ ਤੇ ਮਿਲਾ ਗੁਰਢਾਸਪੁਰ ਬਾਕਸਿੰਗ ਅਸੋਸੀਏਸ਼ਨ ਢੇ ਚੇਅਰਮੈਨ ਬਾਬਾ ਸੁਖਢੀਪ ਸਿੰਘ ਬੇਢੀ ਵੱਲੌਂ ਨੀਰਮ ਬਾਲਾ ਨੂੰ ੧੧੦੦੦ ਰੁਪਏ ਢਿਤੇ ਗਏ .ਸ਼ਿਕਰਯੋਗ ਰੈ ਕਿ ਨੀਰਮ ਬਾਲਾ ਨੈਸ਼ਨਲ ਤੇ ਇੰਦਰਨੈਸ਼ਨਲ ਪੱਧਰ 'ਤੇ ਬਾਕਸਿੰਗ ਵਿਚ ਕਈ ਮੱਲਾਂ ਮਾਰ ਕੇ ਭੇਰਾ ਬਾਬਾ ਨਾਨਕ ਢਾ ਨਾਂ ਰੋਸ਼ਨ ਕਰ ਚੁੱਕੀ ਰੈ . ਬਾਬਾ ਸੁਖਢੀਪ ਸਿੰਘ...
|
ਬਾਬਾ ਬੁੱਫਾ ਸਾਰਿਬ (ਝਬਾਲ) ਢੇ ਸਲਾਨਾ ਮੋੜ ਮੇਲੇ ਸਮੇਂ ਆਖ਼ਰੀ ਢਿਨ ਸਕੂਲ ਢੀ ਗਰਾਉਾਂਭ ਵਚ ਕਰਵਾਏ ਮਾ ਰਰੇ ਕਬੱਭੀ ਢੇ ਮੈਚ ਨੂੰ ਢੇਖਣ ਆਏ ਲੋਕਾਂ ਵਿਚ ਭਗਢੜ ਮੱਚ ਮਾਣ ਕਾਰਨ ਪੁਲਿਸ ਨੂੰ ਰਲਕਾ ਲਾਠੀਚਾਰਮ ਕਰਨਾ ਪਿਆ. ਮਢਕਿ ਰੋਰ ਵਿਚ ਆਏ ਰਸ਼ਾਰਾਂ ਢਰਸ਼ਕਾਂ ਅਤੇ ਸ਼ਰਧਾਲੂਆਂ ਨੇ ਐਸਮੀਪੀਸੀ ਢੇ ਨਿਕੰਮੇ ਪ੍ਰਬੰਧਾਂ ਵਿਰੁੱਧ ਮੰਮ ਕੇ ਨਾਅਰੇਬਾਸ਼ੀ ਕੀਤੀ.ਪ੍ਰਾਪਤ ਮਾਣਕਾਰੀ ਅਨੁਸਾਰ ਬੀੜ ਬਾਬਾ ਬੁੱਫਾ ਸਾਰਿਬ ਝਬਾਲ ਵਿਖੇ ਚੱਲੇ ਤਿੰਨ ਰੋਸ਼ਾ ਮੇਲੇ ਢੌਂਰਾਨ ਇਕ ਲੱਖ ਤੋਂ ਵੀ ਵੱਧ ਸ਼ਰਧਾਲੂਆ ਨੇ ਸ਼ਿਰਕਤ ਕੀਤੀ. ਗੁਰਢੁਆਰਾ...
|
ਬਾਬਾ ਜੀ ਦੇ ਵਿਰੋਧੀ ਕੁਝ ਗਲਤ ਅਨਸਰ ਜੋ ਨਹੀਂ ਸਨ ਚਾਹੁੰਦੇ ਕਿ ਬਾਬਾ ਜੀ ਦਾ ਗੁਰਦੁਆਰਾ ਬਣੇ। ਉਹ ਗੁਰਦੁਆਰਾ ਸਾਹਿਬ ਆ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਤੇ ਬਚੇ ਸਮਾਨ ਦੀ ਭੰਨ ਤੋੜ ਕਰ ਗਏ। ਇਥੋਂ ਤੱਕ ਕੇ ਬਿਜਲੀ ਫੀਟਿੰਗ ਤੇ ਸਵਿੱਚਾਂ ਵੀ ਭੱਨ ਗਏ। ਬਾਬਾ ਜੀ ਵੀ ਉੱਥੇ ਹੀ ਮੌਜੂਦ ਸਨ। ਬਾਬਾ ਜੀ ਮੰਜੇ ਤੇ ਬੈਠੇ ਸਨ, ਜਦੋਂ ਉਹ ਲੋਕ ਸਮਾਨ ਚੁੱਕ ਕੇ ਤੁਰਨ ਲੱਗੇ ਤਾਂ ਬਾਬਾ ਜੀ ਮੰਜੇ ਤੋਂ ਖੜੇ ਹੋ ਗਏ ਅਤੇ ਉਨਾਂ ਨੂੰ ਆਖਣ ਲੱਗੇ ਕੇ ‘ਗੁਰਮੁਖੋ ਇਹ ਮੰਜਾ ਵੀ ਲੈ ਜਾਉ, ਤੁਹਾਡੇ ਕੰਮ ਆਵੇਗਾ।’’ ਬਾਬਾ ਜੀ...
|
ਬਰੇਟਾ, 18 ਮਾਰਚ (ਨਛੱਤਰ ਸਿੰਘ ਕਾਹਨਗੜ੍ਹ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਸਿੱਖ ਸੰਗਤਾਂ ਨੇ ਗੁਰੂ ਘਰਾਂ ਵਿਚ ਅਰਦਾਸਾਂ ਦਾ ਦੌਰ ਸ਼ੁਰੂ ਕਰ ਦਿਤਾ ਹੈ। ਇਸੇ ਲੜੀ ਤਹਿਤ ਨੇੜਲੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਬਾਬਾ ਧਰਮ ਸਿੰਘ ਬਹਾਦਰਪੁਰ ਦੀ ਅਗਵਾਈ ਹੇਠ, ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਬਾਬਾ ਪ੍ਰਦੀਪ ਸਿੰਘ ਅਕਲੀਆ ਚਾਂਦਪੁਰਾ ਦੀ ਅਗਵਾਈ ਹੇਠ, ਗੁਰਦੁਆਰਾ ਸਾਹਿਬ ਕਾਹਨਗੜ੍ਹ ਵਿਖੇ ਬਾਬਾ ਬਿਲਾਸ ਸਿੰਘ ਦੀ ਅਗਵਾਈ ਹੇਠ, ਗੁਰਦੁਆਰਾ ਸਾਹਿਬ ਕਰੰਡੀ ਵਿਖੇ ਬਾਬਾ...
|
ਜੇਕਰ ਮਿਲ ਰਹੀਆਂ ਸਹੂਲਤਾਂ ਨੂੰ ਚਾਲੂ ਰੱਖਣਾ ਹੈ ਤਾਂ ਅਕਾਲੀ-ਭਾਜਪਾ ਦਾ ਸਾਥ ਦਿਓ-ਬੀਬੀ ਹਰਸਿਮਰਤ ਬਾਦਲਸ੍ਰੀ ਮੁਕਤਸਰ ਸਾਹਿਬ ਦੀ ਵੋਹਰਾ ਕਾਲੋਨੀ ’ਚ ਵਿਸ਼ਾਲ ਚੋਣ ਰੈਲੀ ਦੌਰਾਨ ਵੱਡੇ ਇੱਕਠ ਨੂੰ ਸੰਬੋਧਨ ਕਰਦੀ ਹੋਈ ਬੀਬੀ ਹਰਸਿਮਰਤ ਕੌਰ ਬਾਦਲ ਉਨ੍ਹਾਂ ਨਾਲ ਮਲਜੀਤ ਬਰਕੰਦੀ, ਮਨਜਿੰਦ ਬਿੱਟੂ ਤੇ ਹੋਰ।(ਫੋਟੋ: ਸੁਨੀਲ ਬਾਂਸਲ)ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਹੱਕ ਵਿਚ ਚੋਣ ਪ੍ਰਚਾਰ...
|
(ਹਰਪ੍ਰੀਤ ਸਿੰਘ ਧਾਲੀਵਾਲ) : ਸਚਖੰਡ ਵਾਸੀ ਸਿੰਘ ਸਾਹਿਬ ਬਾਬਾ ਚੇਤ ਸਿੰਘ ਜਥੇ. 96 ਕਰੋੜੀ ਬੁੱਢਾ ਦਲ ਦੀ 44ਵੀਂ ਅਤੇ ਸਚਖੰਡ ਵਾਸੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ , ਜਥੇ. 96 ਕਰੋੜੀ ਬੁੱਢਾ ਦਲ ਦੀ ਚੌਥੀ ਬਰਸੀ ਗੁਰਦਵਾਰਾ ਸ਼ਹੀਦ ਗੰਜ ਬਗੀਚੀ ਬਾਬਾ ਬੰਬਾ ਸਿੰਘ ਛਾਉਣੀ ਨਿਹੰਗ ਸਿੰਘਾ ਬੁੱਢਾ ਦਲ ਲੋਅਰ ਮਾਲ ਪਟਿਆਲਾ ਵਿਖੇ ਸਿੰਘ ਸਾਹਿਬ ਜਥੇ. ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਪੰਜਵਾ ਤਖਤ ਚਲਦਾ ਵਹੀਰ ਚੱਕਰਵਤੀ ਨਿਹੰਗ ਸਿੰਘਾਂ ਪੰਜਾਬ ਹਿੰਦੁਸਤਾਨ...
|
ਫਤਿਹਗੜ੍ਹ ਸਾਹਿਬ :- “ਬਾਦਲ-ਬੀਜੇਪੀ ਦਲ ਨੇ ਜੋ ਬੀਤੇ ਦਿਨੀ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਉਸਨੂੰ ਪੰਜਾਬ ਨਿਵਾਸੀਆਂ ਵੱਲੋ ਕੋਈ ਵੀ ਹੁੰਗਾਰਾ ਨਾ ਮਿਲਣ ਦੇ ਅਮਲ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਿਵਾਸੀਆਂ ਦੀ ਬਹੁਗਿਣਤੀ ਹੁਣ ਬਾਦਲ-ਬੀਜੇਪੀ ਹਕੂਮਤ ਦੀਆਂ ਆਪ ਹੁੱਦਰੀਆਂ ਗੈਰ ਕਾਨੂੰਨੀ ਕਾਰਵਾਈਆਂ, ਰਿਸ਼ਵਤਖੋਰੀ ਵਰਗੀਆਂ ਸਮਾਜਿਕ ਬੁਰਾਈਆਂ ਦੇ ਕਾਰਨ ਸਮੁੱਚੇ ਪੰਜਾਬੀ ਬਾਦਲ ਹਕੂਮਤ ਤੋ ਡੂੰਘੇ ਖਫ਼ਾ ਹੋ ਚੁੱਕੇ ਹਨ ਅਤੇ ਉਨ੍ਹਾ ਦਾ ਇਸ ਨਿਜ਼ਾਮ ਤੋ ਵਿਸ਼ਵਾਸ ਉੱਠ ਚੁੱਕਿਆ ਹੈ। ਇਸ ਲਈ ਸਰਕਾਰ...
|
ਕੁਰਾੜਾ ਵਿਖੇ ਬਾਬਾ ਗੁਲਾਬ ਸ਼ਾਰ ਢੀ ਯਾਢ ਵਿੱਚ ਸਾਲਾਨਾ ਮੇਲਾ ਬਾਬਾ ਗਣੇਸ਼ ਢਾਸ, ਬਾਬਾ ਅਰਮੁਨ ਢਾਸ, ਬਾਬਾ ਕਮਲ ਢਾਸ ਢੀ ਢੇਖ-ਰੇਖ ਰੇਠ ਕੁਰਾੜਾ ਚੌਂਕ ਨੇੜੇ ਬਾਬਾ ਮੀ ਢੀ ਢਰਗਾਰ 'ਤੇ ੨੧ ਮੂਨ ਨੂੰ ਕਰਵਾਇਆ ਮਾਵੇਗਾ. ਇਸ ਸਬੰਧ ਵਿੱਚ ੨੧ ਮੂਨ ਨੂੰ ਸੀ੍ਰ ਗੁਰੁ ਗ੍ਰੰਥ ਸਾਰਿਬ ਢੇ ਅਖੰਭ ਪਾਠ ਢੇ ਭੋਗ ਪਾਏ ਮਾਣਗੇ. ਉਪਰੰਤ ਗੁਣੀ ਗਿਆਨੀ ਕਥਾ ਕੀਰਤਨ ਢੁਆਰਾ ਸੰਗਤਾਂ ਨੂੰ ਨਿਰਾਲ ਕਰਨਗੇ ਅਤੇ ਵਿਸ਼ਾਲ ਭੰਭਾਰਾ ਵੀ ਚੱਲੇਗਾ....
|
ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਹਰਬੰਸ ਸਿੰਘ ਨੂੰ ਅਕਾਲ ਚਲਾਣੇ ਉਪਰੰਤ “ਪੰਥ ਰਤਨ” ਦਾ ਸਨਮਾਨ ਦਿੱਤਾਅੰਮ੍ਰਿਤਸਰ:- ਕਾਰ-ਸੇਵਾ ਦੇ ਮਹਾਨ ਪੁੰਜ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੇਵਾ ਦੇ ਖੇਤਰ ‘ਚ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ “ਪੰਥ ਰਤਨ” (ਤਸਤਰੀ, ਸਿਰੀ ਸਾਹਿਬ, ਲੋਈ ਅਤੇ ਸਿਰੋਪਾਓ) ਦਾ ਸਨਮਾਨ ਉਹਨਾਂ ਦੇ ਉਤਰਾ-ਅਧਿਕਾਰੀ ਬਾਬਾ ਬਚਨ ਸਿੰਘ ਨੂੰ ਦਿੱਤਾ ਗਿਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
|
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏਅੰਮ੍ਰਿਤਸਰ:- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ‘ਚ ਸਮੁੱਚੀ ਪਾਰਟੀ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਹੈੱਡ ਗਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ...
|